NewsPunjab ਪੰਜਾਬ ਦੇ ਟਰਾਂਸਪੋਟ ਵਿਭਾਗ ਵਲੋਂ 5 ਅਧਿਕਾਰੀਆਂ ਦਾ ਤਬਾਦਲਾ By On Air 13 - May 11, 2022 0 68 FacebookTwitterPinterestWhatsApp ਪੰਜਾਬ ਦੇ ਟਰਾਂਸਪੋਟ ਵਿਭਾਗ ਵਲੋਂ 5 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ‘ਚ ਨਵਰਾਜ ਬਾਤਿਸ਼, ਰਾਜੀਵ ਦੱਤਾ, ਜਸਵਿੰਦਰ ਸਿੰਘ ਚਹਿਲ, ਪਰਮਜੀਤ ਸਿੰਘ ਤੇ ਹਰਬਰਿੰਦਰ ਸਿੰਘ ਗਿੱਲ ਦਾ ਨਾਂ ਸ਼ਾਮਿਲ ਹੈ।