ਪੰਜਾਬ ਦੀ ਸਰਕਾਰ ਵੱਲੋਂ ਇੱਕ ਵਾਰ ਫਿਰ ਪ੍ਰਸ਼ਾਸਨਿਕ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ ਨਵੇਂ ਨਿਰਦੇਸ਼ ਜਾਰੀ ਕਰ ਕੇ 32 IAS ਅਫਸਰ ਬਦਲ ਦਿੱਤੇ ਗਏ ਹਨ। ਆਈਏਐੱਸ ਰਵਨੀਤ ਕੌਰ ਲਾਏ ਗਏ ਸਪੈਸ਼ਲ ਸਕੱਤਰ ਕਮ ਵਿੱਤ ਕਮਿਸ਼ਨਰ। ਵਰੁਣ ਰੂਜ਼ਮ ਐਕਸਾਈਜ਼ ਕਮਿਸ਼ਨਰ ਲਾਏ ਗਏ ਉੱਥੇ ਹੀ ਅਜੋਇ ਸ਼ਰਮਾ ਸਿਹਤ ਸਕੱਤਰ , ਵਿਕਾਸ ਗਰਗ ਟ੍ਰਾਂਸਪੋਰਟ ਮਹਿਕਮੇ ਦੇ ਸਕੱਤਰ ਬਣਾਏ ਗਏ ਹਨ। ਦੇਖੋ ਤਬਾਦਲਿਆਂ ਦੀ ਪੂਰੀ ਲਿਸਟ