ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਟਵੀਟ ਕਰਦੇ ਰਹਿੰਦੇ ਹਨ। ਇੱਕ ਵਾਰ ਫਿਰ ਰਾਹੁਲ ਗਾਂਧੀ ਨੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਉੱਤੇ ਟੈਕਸ ਦੀ ਗੱਲ ਕਰਦੇ ਹੋਏ ਕੇਂਦਰ ਸਰਕਾਰ ਨੂੰ ਘੇਰਿਆ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ, ‘ਪੈਟਰੋਲ ਦੀਆਂ ਕੀਮਤਾਂ ‘ਤੇ ਟੈਕਸ ਦੀ ਲੁੱਟ ਵਧ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਚੋਣਾਂ ਹੋਣ ਤੇ ਇਨ੍ਹਾਂ ‘ਤੇ ਥੋੜ੍ਹੀ ਰੋਕ ਲੱਗੇ।
पेट्रोल दामों पर टैक्स डकैती बढ़ती जा रही है।
कहीं चुनाव हों तो थोड़ी रोक लगे।#TaxExtortion
— Rahul Gandhi (@RahulGandhi) October 24, 2021
ਬੀਤੇ ਦਿਨੀ ਵੀ ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਸੀ ਕਿ ਕਿਸਾਨ ਪ੍ਰੇਸ਼ਾਨ ਹਨ ਤੇ ਮਹਿੰਗਾਈ ਅਸਮਾਨ ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਸੀ ਕਿ ਸਰਹੱਦਾਂ ‘ਤੇ ਘਮਾਸਾਨ ਹੋ ਰਿਹਾ ਹੈ ਪਰ ਸਾਡਾ ਦੇਸ਼ ਫਿਰ ਵੀ ਮਹਾਨ ਹੈ ਪਰ ਕੇਂਦਰ ਸਰਕਾਰ ਨਾਕਾਮ ਸੀ ਤੇ ਨਾਕਾਮ ਹੈ।