ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਗੈਗਸਟਰਾਂ/ ਕਰੀਮੀਨਲ ਵਿਅਕਤੀਆਂ ਆਦਿ ਖਿਲਾਫ ਸਟਾਰਵਾਈ ਕਰਨ ਲਈ ਸਪੈਸਲ ਮੁਹਿੰਮ ਚਲਾਈ ਹੋਈ ਹੈ। ਜਿਸ ਪੁਲਿਸ ਨੇ ਹੀ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੋਪਾਏ ਹੈ ਪਹਿਰ ਦੇ ਤਹਿਤ ਹੀ ਸੰਨੇ ਪੁਲਿਸ, ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਸਮੇਤ ਐਮ. ਉਪ ਚਲਾਏ ਗਏ ਸਪੈਸਲ ਅਪਰੇਸ਼ਨ ਦੌਰਾਨ ਦੀਪਕ ਬਨੂੰੜ (ਲਾਰੈਂਸ ਬਿਸਨੋਈ ਗੈਂਗ) ਦਾ ਮੈਂਬਰ ਨਰਿੰਦਰ ਸਰਮਾ ਉਰਫ ਸੰਕਰ ਪੁੱਤਰ ਅਮਰਦੀ ਵੱਲੋਂ ਚਲਾਏਦਾਰ ਬਾਬਾ ਦੀਪ ਸਿੰਘ ਕਲੋਨੀ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 2 ਪਿਸਟਲ ਰੇ ਸਮੇਤ 10 ਰੋਂਦ ਬ੍ਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ।
ਇਸਦੇ ਨਾਲ ਹੀ ਦੋਸ਼ੀ ਵੱਲੋਂ ਅਪਰਾਧਕ ਗਤੀਵਿਧੀਆਂ ਲਈ ਵਰਤੀ ਜਾਂਦੀ ਗਰੂ ਸਵਿਫਟ ਰੰਗ ਚਿੱਟਾ ਨੰਬਰੀ PB-12-AF-1968 ਵੀ ਬ੍ਰਾਮਦ ਕੀਤੀ ਗਈ ਹੈ।
ਗ੍ਰਿਫਤਾਰੀ ਅਤੇ ਬ੍ਰਾਮਦਗੀ :- ਜਿੰਨ੍ਹਾਂ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਸੀ.ਆਈ.ਏ.ਪਟਿਆਲਾ ਦੀ ਟੀਮ ਨੇ ਮਿਤੀ 21.12.2023 ਗੁਪਤ ਸੂਚਨਾ ਦੇ ਅਧਾਰ ਪਰ ਨਰਿੰਦਰ ਸ਼ਰਮਾ ਉਰਫ ਸੰਕਰ ਉਕਤ ਦੇ ਖਿਲਾਫ ਮੁਕੱਦਮਾ ਨੰਬਰ 113 ਮਿਤੀ 21.12.2023 /ਧ 25 subsection (7) & (8) Arms Act 1959 as amended by the arms (amendment) act 2019 चार महँउ निला पटिभाला रक्त वसिमटर बीडा विभा। रेवाले ਤਫਤੀਸ ਮਿਤੀ 22.12.2023 ਨੂੰ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਨਰਿੰਦਰ ਸ਼ਰਮਾ ਉਰਫ ਸੰਕਰ ਉਕਤ ਨੂੰ ਸਵਿਫਟ ਗੱਡੀ ਰੰਗ ਚਿੱਟਾ ਨੰਬਰੀ PB-12-AF-1968 ਪਰ ਟੀ ਪੁਆਇੰਟ ਪਿੰਡ ਖਾਸੀਆਂ ਤੋਂ ਕਾਬੂ ਕੀਤਾ ਗਿਆ ਜਿਸ ਪਾਸੋਂ 2 ਪਿਸਟਲ .32 ਬੋਰ ਸਮੇਤ 10 ਰੋਦ ਬਰਾਮਦ ਕੀਤੇ ਗਏ ਹਨ।
ਅਪਰਾਧਿਕ ਪਿਛੋਕੜ ਅਤੇ ਗੈਂਗ ਬਾਰੇ ਜਾਣਕਾਰੀ : ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਨਰਿੰਦਰ ਸਰਮਾ ਉਰਫ ਸੰਕਰ ਉਕਤ ਜੋ ਕਿ 2014 ਤੋਂ ਕਰੀਮੀਨਲ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਜਿਸ ਦੇ ਖਿਲਾਫ ਜਿਲਾ ਪਟਿਆਲਾ, ਜਿਲਾ ਐਸ.ਏ.ਐਸ ਨਗਰ ਮੋਹਾਲੀ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਲੁੱਟ ਖੋਹ, ਕਾਰ ਖੋਹ, ਅਸਲਾ ਐਕਟ ਅਤੇ ਲੜਾਈ ਝਗੜੇ ਦੇ 5 ਮੁਕੱਦਮੇ ਦਰਜ ਹਨ ਅਤੇ ਮਾਨਯੋਗ ਅਦਾਲਤ ਵੱਲੋਂ ਕੁੱਝ ਮੁੱਕਦਮਿਆ ਵਿੱਚ ਸਜਾ ਧਾਫਤਾ ਹੈ ਅਤੇ ਕੁੱਝ ਮੁੱਕਦਮਿਆ ਵਿੱਚ ਹੁਣ ਜਮਾਨਤ ਤੇ ਚੱਲ ਰਿਹਾ ਹੈ ਜੋ ਸਾਲ 2014 ਤੋਂ ਲੈ ਕੇ 2022 ਤੱਕ ਵੱਖ ਵੱਖ ਮੁੱਕਦਮਿਆ ਅਧੀਨ ਪਟਿਆਲਾ, ਸੰਗਰੂਰ ਅਤੇ ਕੈਥਲ ਹਰਿਆਣਾ ਜੇਲ ਵਿੱਚ ਰਹਿ ਚੁੱਕਾ ਹੈ। ਨ
ਰਿੰਦਰ ਸ਼ਰਮਾ ਉਰਵ ਸ਼ੰਕਰ ਲਾਰੇਸ ਗੈਂਗ ਦੇ ਮੈਂਬਰ ਦੀਪਕ ਬਨੂੰੜ, ਗੋਲਡੀ ਸ਼ੇਰਗਿੱਲ ਤੇ ਗੋਲਡੀ ਢਿੱਲੋਂ ਦਾ ਕਾਫੀ ਕਰੀਬੀ ਰਿਹਾ ਹੈ। ਗੋਲਡੀ ਸ਼ੇਰਗਿੱਲ ਨੂੰ ਪਟਿਆਲਾ ਪੁਲਿਸ ਵੱਲੋਂ ਕੁੱਝ ਸਮੇ ਪਹਿਲਾਂ .32 ਬੋਰ ਦੇ 2 ਪਿਸਟਲਾਂ ਸਮੇਤ ਗ੍ਰਿਫਤਾਰ ਕੀਤਾ ਸੀ। ਨਰਿੰਦਰ ਸਰਮਾ ਉਰਫ ਸੰਕਰ ਜੇਲ ਦੇ ਅਰਸੇ ਦੌਰਾਨ ਹੋਰ ਗੈਂਗਸਟਰਾਂ ਨਾਲ ਵੀ ਸੰਪਰਕ ਵਿੱਚ ਰਿਹਾ ਹੈ, ਜਿਸ ਕਰਕੇ ਹੁਣ ਜਮਾਨਤ ਪਰ ਬਾਹਰ ਆ ਕੇ ਗੈਂਗਸਟਰਾਂ ਦੇ ਇਸਾਰੇ ਤੇ ਵੱਖ-ਵੱਖ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਸਲਾ ਸਪਲਾਈ ਕਰਨ ਲੱਗ ਪਿਆ ਸੀ।
ਇਸ ਤੋਂ ਇਲਾਵਾ ਨਰਿੰਦਰ ਸਰਮਾ ਉਰਫ ਸੰਕਰ ਉਕਤ ਨੂੰ ਮੱਕਦਮਾ ਨੇ 130/2014 ਥਾਣਾ ਸਿਟੀ ਰਾਜਪੁਰਾ ਅਧੀਨ ਲੜਾਈ ਝਗੜੇ ਦੇ ਕੇਸ ਅਧੀਨ ਮਾਨਯੋਗ ਅਦਾਲਤ ਵੱਲੋਂ 3 ਸਾਲ ਦੀ ਸਜਾ ਹੋਈ ਸੀ ਇਸਤੋਂ ਇਲਾਵਾ ਇਸ ਨੇ ਆਪਣੇ ਹੋਰ ਸਾਧੀਆਂ ਨਾਲ ਮਿਲਕੇ ਚੀਕਾ ਰੋਡ ਤੇ ਹਥਿਆਰਾਂ ਦੀ ਨੱਕ ਤੇ ਵਰਨਾ ਗੱਡੀ ਦੀ ਲੁੱਟ ਖੋਹ ਕੀਤੀ ਸੀ ਜਿਸਤੇ ਇਨ੍ਹਾਂ ਦੇ ਖਿਲਾਫ ਮੁੱਕਦਮਾ ਨੇ 230/2018 ਅ/ਧ 397, 341 IPC ਧਾਣਾ ਚੀਕਾ ਜਿਲ੍ਹਾ ਕੇਬਲ (ਹਰਿਆਣਾ) ਦਰਜ ਹੋਇਆ ਸੀ ਜੋ ਇਹ ਕੇਸ ਅਧੀਨ ਇਹ ਕੈਥਲ ਜੇਲ ਵਿਚ ਵੀ ਰਹਿ ਚੁੱਕਾ ਹੈ। ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਰਾਜਪੁਰਾ ਸ਼ਹਿਰ ਵਿੱਚ ਆਪਣੀ ਗੈਗਵਾਰ ਕਰਕੇ ਕਈ ਫਾਇਰਿੰਗ, ਕਤਲ, ਇਰਾਦਾ ਕਤਲ, ਲੜਾਈ ਝਗੜੇ ਅਤੇ ਲੁੱਟ ਖੋਹ ਦੇ ਕੇਸਾਂ ਵਿੱਚ ਇਹ ਸ਼ਾਮਲ ਰਿਹਾ ਹੈ। ਨਰਿੰਦਰ ਸ਼ਰਮਾ ਉਰਫ ਸ਼ੰਕਰ ਡਾਕਟਰ ਦਿਨੇਸ਼ ਗੋਸਵਾਮੀ ਦੇ ਰਾਜਪੁਰਾ ਵਿਖੇ ਮਿਤੀ 12.08.2023 ਨੂੰ ਹੋਏ ਕਤਲ ਦੇ ਦੋਸ਼ੀਆਨ ਦਾ ਵੀ ਕਰੀਬੀ
ਸਾਥੀ ਰਿਹਾ ਹੈ ਜਿਸ ਦੀ ਪੁਲਿਸ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ।
ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਦੋਸ਼ੀ ਨਰਿੰਦਰ ਸਰਮਾ ਉਰਫ ਸੰਕਰ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰਾਮਦਾ ਹੋਏ ਪਿਸਟਲਾਂ ਬਾਰੇ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।