ਨਵਜੋਤ ਸਿੱਧੂ ਦੀ ਧਮਕੀ – ਹਾਈਕਮਾਨ ਨੇ ਫੈਸਲੇ ਲੈਣ ਦੀ ਛੋਟ ਨਾ ਦਿੱਤੀ ਤਾਂ….

0
93

ਅੰਮ੍ਰਿਤਸਰ : ਪੰਜਾਬ ਕਾਂਗਰਸ ‘ਚ ਜਾਰੀ ਖਿੱਚੋਤਾਣ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਹੈ। ਨਾਰਾਜ਼ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਦੀ ਕਮਾਨ ਸੌਂਪੇ ਜਾਣ ਤੋਂ ਬਾਅਦ ਅਜਿਹਾ ਲੱਗਾ ਸੀ ਕਿ ਹੁਣ ਇਸ ਵਿਵਾਦ ਦਾ ਅੰਤ ਹੋ ਜਾਵੇਗਾ ਪਰ ਰੱਸਾਕਸ਼ੀ ਵੱਧਦੀ ਹੀ ਜਾ ਰਹੀ ਹੈ। ਉਥੇ ਹੀ ਇਸ ‘ਚ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਹਾਈਕਮਾਨ ਨੇ ਉਨ੍ਹਾਂ ਨੂੰ ਫੈਸਲੇ ਲੈਣ ਦੀ ਖੁੱਲੀ ਛੋਟ ਨਾ ਦਿੱਤੀ ਤਾਂ ਉਹ ਇੱਟ ਨਾਲ ਇੱਟ ‘ਖੜਕਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਨਾ ਮੈਂ ਕਸਮ ਖਾਂਦਾ, ਨਾ ਦਾਅਵਾ ਕਰਦਾ, ਮੈਂ ਵਚਨ ਦਿੰਦਾ ਹਾਂ।

 

LEAVE A REPLY

Please enter your comment!
Please enter your name here