ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡਣ ਤੇ, ਸੁਨੀਲ ਜਾਖੜ ਨੇ ਕਾਵਿਕ ਅੰਦਾਜ਼ ‘ਚ ਕੀ ਕਿਹਾ ਜਾਣੋ

0
53

ਚੰਡੀਗੜ੍ਹ : ਕਾਂਗਰਸੀ ਆਗੂ ਸੁਨੀਲ ਜਾਖੜ ਨੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ’ ਤੇ ਚੁਟਕੀ ਲਈ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਸੁਨੀਲ ਜਾਖੜ ਨੇ ਬਸ਼ੀਰ ਬਦਰ ਦੀ ਇੱਕ ਕਵਿਤਾ ਲਿਖੀ ਕਿ “ਕੋਈ ਨਾ ਕੋਈ ਮਜਬੂਰੀ ਜ਼ਰੂਰ ਹੋਈ ਹੋਵੇਗੀ, ਕੋਈ ਇਵੇਂ ਬੇਵਫ਼ਾ ਨਹੀਂ ਹੁੰਦਾ।”

LEAVE A REPLY

Please enter your comment!
Please enter your name here