ਨੋਵਾਕ ਜੋਕੋਵਿਕ ਇੱਕ ਸਰਬਿਆਈ ਟੈਨਿਸ ਖਿਡਾਰੀ ਹੈ ਜੋ ਇਸ ਸਮੇਂ ਦੁਨੀਆ ਦਾ ਪਹਿਲੇ ਰੈਂਕ ਦਾ ਟੈਨਿਸ ਖਿਡਾਰੀ ਹੈ। ਉਸ ਨੂੰ ਬਹੁਤ ਲੋਕਾਂ ਦੁਆਰਾ ਟੈਨਿਸ ਦੇ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
Navjot Sidhu ਦਾ Super Interview “ਜੋ ਮੈਂ ਕਰਨਾ ਚਾਹੁੰਦਾ ਸੀ,ਮੈਨੂੰ ਕਰਨ ਨਹੀਂ ਦਿੱਤਾ”
ਵਿਸ਼ਵ ਨੰਬਰ 1 ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਆਸਟ੍ਰੇਲੀਆ ਸਰਕਾਰ ਨੇ ਵੈਕਸੀਨੇਸ਼ਨ ਨਾ ਹੋਣ ਕਾਰਣ ਦੂਜੀ ਵਾਰ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕੇ ਦੇ ਫੈਸਲੇ ਦਾ ਮਤਲਬ ਹੈ ਕਿ ਹੁਣ ਜੋਕੋਵਿਕ ਨੂੰ ਤਿੰਨ ਸਾਲ ਲਈ ਡਿਪੋਰਟ ਕੀਤਾ ਜਾ ਸਕਦਾ ਹੈ।
ਪੰਜਾਬ ਮਾਡਲ ਤੋਂ ਬਾਅਦ ਆਪ ਦਾ ਰੋਡ ਮੈਪ ਜਾਰੀ, ‘ਪੰਜਾਬ’ ਪ੍ਰਧਾਨ ਭਗਵੰਤ ਮਾਨ LIVE
ਹਾਲਾਂਕਿ 34 ਸਾਲਾ ਇਹ ਸਰਬੀਆਈ ਟੈਨਿਸ ਸਟਾਰ ਅਜੇ ਵੀ ਦੇਸ਼ ਵਿਚ ਬਣੇ ਰਹਿਣ ਲਈ ਇਕ ਹੋਰ ਕਾਨੂੰਨੀ ਲੜਾਈ ਲੜ ਸਕਦਾ ਹੈ। ਜੋਕੋਵਿਕ ਨੇ 17 ਜਨਵਰੀ ਤੋਂ ਸ਼ੁਰੂ ਹੋ ਰਹੇ ਆਸਟ੍ਰੇਲੀਆਈ ਓਪਨ ਵਿਚ ਖੇਡਣਾ ਸੀ।