ਹਰਸਿਮਰਤ ਕੌਰ ਬਾਦਲ ਨੇ ਕੁਝ ਅਜਿਹੇ ਅੰਦਾਜ਼ ‘ਚ ਔਰਤਾਂ ਨੂੰ ਦਿੱਤੀਆਂ ਕਰਵਾਚੌਥ ਦੀਆਂ ਵਧਾਈਆਂ, ਦੇਖੋ

0
59

ਦੇਸ਼ ਭਰ ‘ਚ ਅੱਜ ਭਾਵ 24 ਅਕਤੂਬਰ ਨੂੰ ਕਰਵਾਚੌਥ ਦਾ ਤਿਉਹਾਰ ਮਨਾਇਆ ਜਾਵੇਗਾ।ਇਸ ਖਾਸ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਔਰਤਾਂ ਨੂੰ ਕਰਵਾਚੌਥ ਦੀਆਂ ਵਧਾਈਆਂ ਦਿੱਤੀਆਂ ਹਨ।ਉਨ੍ਹਾਂ ਨੇ ਆਪਣੇ ਸੋਸ਼ਲ ਅਕਾਉਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ‘ਚ ਹਰਸਿਮਰਤ ਕੌਰ ਬਾਦਲ ਚੂੜੀਆਂ ਨੂੰ ਨਿਹਾਰਦੇ ਹੋਏ ਨਜ਼ਰ ਆ ਰਹੀ ਹੈ।

ਉਨ੍ਹਾਂ ਤਸਵੀਰਾਂ ਸ਼ੇਅਰ ਕਰ ਕੇ ਲਿਖਿਆ, ਪਿਆਰ, ਸਾਹਸ, ਤਾਕਤ, ਅਤੇ ਸਖਤ ਮਿਹਨਤ, ਸਮਾਜ ਅਤੇ ਪਰਿਵਾਰ ਲਈ ਇਕ ਔਰਤ ਦੇ ਬਲੀਦਾਨ ਦਾ ਵਰਣਨ ਕਰਨ ਲਈ ਇਹ ਸ਼ਬਦ ਬਹੁਤ ਘੱਟ ਹੈ।ਮੇਰੀਆਂ ਸਾਰੀਆਂ ਭੈਣਾਂ ਨੂੰ ਉਨ੍ਹਾਂ ਦੇ ਪਤੀ ਪ੍ਰਮੇਸ਼ਵਰ ਦੀ ਲੰਬੀ ਉਮਰ ਲਈ ਰੱਖੇ ਵਰਤ ਦੀ ਮੇਰੇ ਵਲੋਂ ਹਾਰਦਿਕ ਵਧਾਈਆਂ।ਦੇਵੀ ਮਾਂ ਦੀ ਅਸੀਸ ਕ੍ਰਿਪਾ ਨਾਲ ਤੁਹਾਡੇ ਸਾਰਿਆਂ ਦੇ ਵਿਵਾਹਿਕ ਜੀਵਨ ਨੂੰ ਮਜ਼ਬੂਤ ਕਰੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸਦਾ ਰੱਖਿਆ ਕਰੇ।ਕਰਵਾ ਚੌਥ ਦੀਆਂ ਸ਼ੁਭਕਾਮਨਾਵਾਂ।

 

LEAVE A REPLY

Please enter your comment!
Please enter your name here