ਸੰਯੁਕਤ ਅਕਾਲੀ ਦਲ ਦੇ ਮੁੱਖ ਬੁਲਾਰੇ ਨਿਧੜਕ ਸਿੰਘ ਬਰਾੜ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਨਿਧੜਕ ਸਿੰਘ ਬਰਾੜ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਹਨ।
ਮੋਦੀ ਦੀ ਰੈਲੀ ‘ਚ ਕੁਰਸੀਆਂ ਰਹਿਣਗੀਆਂ ਖਾਲੀ? ਪੰਜਾਬ ਆਉਣ ‘ਤੇ ਪਿੰਡਾਂ ਵਾਲੇ ਮੋਦੀ ਦਾ ਇੰਝ ਕਰਨਗੇ ਸਵਾਗਤ
ਉਹ ਮੋਗਾ ਵਿਖੇ ਆਪਣੇ ਨਿਵਾਸ ਸਥਾਨ ‘ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ ਹਨ।