ਰਾਹੁਲ ਗਾਂਧੀ ਨੇ ਟਵੀਟ ਕਰ PM ਮੋਦੀ ‘ਤੇ ਕੱਸਿਆ ਤੰਜ ਕਿਹਾ- ‘ਮੋਦੀ ਸਰਕਾਰ ਸਿਰਫ ਆਪਣੇ ਦੋਸਤਾਂ ਨਾਲ’

0
113

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਮੋਦੀ ਸਰਕਾਰ ‘ਤੇ ਟਵੀਟ ਕਰਕੇ ਤੰਜ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ ਆਪਣੇ ਦੋਸਤਾਂ ਦੇ ਨਾਲ ਹੈ ਪਰ ਇਸ ਦੇ ਉਲਟ ਅਧਿਕਾਰ ਅਤੇ ਸਵੈ-ਮਾਣ ਲਈ ਸੱਤਿਆਗ੍ਰਹਿ ਕਰ ਰਹੇ ਕਿਸਾਨ, ਮਜ਼ਦੂਰ ਅਤੇ ਵਿਦਿਆਰਥੀਆਂ ਦੇ ਨਾਲ ਪੂਰਾ ਦੇਸ਼ ਖੜਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਦੇਸ਼ ਦੇ ਨਾਲ ਹਾਂ ਅਤੇ ਰਹਾਂਗਾ।

LEAVE A REPLY

Please enter your comment!
Please enter your name here