ਪੰਜਾਬ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਮੋਹੰਮਦ ਮੁਸਤਫਾ ਦਾ ਵੱਡਾ ਬਿਆਨ, ‘ਅੱਜ ਕਾਂਗਰਸ ਲਈ ਚੰਗਾ ਲੀਡਰ ਚੁਣਨ ਦਾ ਮੌਕਾ

0
65

ਚੰਡੀਗੜ੍ਹ : ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁਖ ਰਣਨੀਤਿਕ ਸਲਾਹਕਾਰ ਸਾਬਕਾ ਡੀਜੀਪੀ ਮੋਹੰਮਦ ਮੁਸਤਫਾ ਨੇ ਅੱਜ ਹੋਣ ਵਾਲੀ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ 2017 ‘ਚ ਪੰਜਾਬ ਨੇ ਕਾਂਗਰਸ ਨੂੰ 80 ਵਿਧਾਇਕ ਦਿੱਤੇ। ਅਫਸੋਸ ਦੀ ਗੱਲ ਹੈ ਕਿ ਕਾਂਗਰਸੀਆਂ ਨੂੰ ਅਜੇ ਤੱਕ ਕਾਂਗਰਸ ਦਾ ਚੰਗਾ ਲੀਡਰ ਨਹੀਂ ਮਿਲਿਆ ਹੈ। ਸਾਢੇ ਚਾਰ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਪਾਰਟੀ ਦੇ ਕੋਲ ਚੰਗਾ ਲੀਡਰ ਚੁਣਨ ਦਾ ਮੌਕਾ ਹੈ।

LEAVE A REPLY

Please enter your comment!
Please enter your name here