ਚੰਡੀਗੜ੍ਹ : ਕਾਂਗਰਸੀ ਆਗੂ ਸੁਨੀਲ ਜਾਖੜ ਨੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ’ ਤੇ ਚੁਟਕੀ ਲਈ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਸੁਨੀਲ ਜਾਖੜ ਨੇ ਬਸ਼ੀਰ ਬਦਰ ਦੀ ਇੱਕ ਕਵਿਤਾ ਲਿਖੀ ਕਿ “ਕੋਈ ਨਾ ਕੋਈ ਮਜਬੂਰੀ ਜ਼ਰੂਰ ਹੋਈ ਹੋਵੇਗੀ, ਕੋਈ ਇਵੇਂ ਬੇਵਫ਼ਾ ਨਹੀਂ ਹੁੰਦਾ।”
कुछ तो मजबूरियाँ रही होगी,
यूँ कोई बेवफ़ा नहीं होता !
– बशीर बद्र pic.twitter.com/Q8N8ccPuxD
— Sunil Jakhar (@sunilkjakhar) September 30, 2021
 
			 
		