NewsPunjab ਪੰਜਾਬ ਸਰਕਾਰ ਨੇ 8 ਸੀਨੀਅਰ IPS ਅਧਿਕਾਰੀਆਂ ਨੂੰ ਦਿੱਤੀ ਤਰੱਕੀ || Punjab News By Web Administrator - January 1, 2025 0 106 FacebookTwitterPinterestWhatsApp ਪੰਜਾਬ ਸਰਕਾਰ ਨੇ 8 ਸੀਨੀਅਰ IPS ਅਧਿਕਾਰੀਆਂ ਨੂੰ ਦਿੱਤੀ ਤਰੱਕੀ 8 IPS ਅਫਸਰਾਂ ਨੂੰ ਤਰੱਕੀ ਦਿੱਤੀ ਗਈ ਹੈ। 2 ਨੂੰ IG, 1 ਨੂੰ ADGP ਅਤੇ 5 ਅਫਸਰਾਂ ਨੂੰ ਮਿਲਿਆ ਸਲੈਕਸ਼ਨ ਗਰੇਡ।