NewsBreaking NewsPunjabpunjab news ਪੰਜਾਬ ਸਰਕਾਰ ਨੇ 13 ਨਾਇਬ ਤਹਿਸੀਲਦਾਰਾਂ ਨੂੰ ਬਣਾਇਆ ਤਹਿਸੀਲਦਾਰ By Rajesh Aggarwal - March 30, 2026 0 34 FacebookTwitterPinterestWhatsApp ਚੰਡੀਗੜ੍ਹ, 30 ਮਾਰਚ 2026 : ਪੰਜਾਬ ਸਰਕਾਰ (Punjab Government) ਨੇ ਮਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਲਈ ਸੂਬੇ ਦੇ 13 ਨਾਇਬ ਤਹਿਸੀਲਦਾਰਾਂ (Deputy Tehsildars) ਨੂੰ ਪਦਉੱਨਤ (Promotion) ਕਰਕੇ ਤਹਿਸੀਲਦਾਰ (Tehsildar) ਬਣਾ ਦਿੱਤਾ ਹੈ । ਜਿਨ੍ਹਾਂ ਵਿਚ :