NewsPolitics Uttar Pradesh Elections: BJP ਨੇ ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ By On Air 13 - February 16, 2022 0 136 FacebookTwitterPinterestWhatsApp ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ: ਬੀਜੇਪੀ ਨੇ 3 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਅਨੁਸਾਰ ਸੇਵਾਪੁਰੀ ਤੋਂ ਨੀਲਰਤਨ ਪਟੇਲ ਨੂੰ ਟਿਕਟ ਮਿਲੀ ਹੈ। ਇਸ ਦੇ ਨਾਲ ਹੀ ਬਾਕੀ ਉਮੀਦਵਾਰਾਂ ਦਾ ਨਾਂ ਵੀ ਲਿਸਟ ‘ਚ ਸ਼ਾਮਿਲ ਹੈ। ਦੇਖੋ ਲਿਸਟ