ਮਾਇਆਵਤੀ ਨੇ ਯੂਪੀ ਚੋਣਾਂ ਦੇ ਦੂਜੇ ਪੜਾਅ ਲਈ ਬਸਪਾ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਦੂਜੇ ਪੜਾਅ ‘ਚ ਸ਼ਾਮਲ 55 ਸੀਟਾਂ ‘ਚੋਂ 51 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਪ੍ਰੋਫੈਸਰ ਹੁੰਦਾ ਸੀ ਕਿਸੇ ਸਮੇਂ, ਹੁਣ ਖੋਲ੍ਹ ਲਿਆ ਕਿਤਾਬਾਂ ਵਾਲਾ ਢਾਬਾ, ਨਾਲੇ ਬਣਾਉਂਦਾ ਚਾਹ ਨਾਲੇ ਕਰਦਾ ਇਹ ਕੰਮ
ਇਸ ਮੌਕੇ ਬਸਪਾ ਸੁਪਰੀਮੋ ਮਾਇਆਵਤੀ ਨੇ ‘ਹਰ ਪੋਲਿੰਗ ਬੂਥ ਨੂੰ ਜਿੱਤਾਉਣਾ ਹੈ, ਬਸਪਾ ਨੂੰ ਸੱਤਾ ‘ਚ ਲਿਆਉਣਾ ਹੈ’ ਦਾ ਨਾਅਰਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਬਸਪਾ ਵਰਕਰ 2007 ਵਾਂਗ ਪਾਰਟੀ ਨੂੰ ਸੱਤਾ ‘ਚ ਲਿਆਉਣ ਲਈ ਪੂਰੀ ਸਮਰੱਥਾ ਨਾਲ ਕੰਮ ਕਰਨਗੇ।