ਅੱਜ ਦਾ ਦਿਨ ਪੂਰੇ ਦੇਸ਼ ‘ਚ ਸੰਵਿਧਾਨ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਸਾਡੇ ਸੰਵਿਧਾਨ ਦੇ ਪਿਤਾਮਾ ਡਾ.ਬੀ.ਆਰ.ਅੰਬੇਦਕਰ ਨੂੰ ਸਮਾਨਤਾ, ਆਜ਼ਾਦੀ ਅਤੇ ਨਿਆਂ ਦੇ ਸਿਧਾਂਤਾਂ ‘ਤੇ ਆਧਾਰਿਤ ਸੰਵਿਧਾਨ ਦੇਣ ਲਈ ਸਲਾਮ ਕਰਦਾ ਹਾਂ। ਆਓ ‘ਸੰਵਿਧਾਨ ਦਿਵਸ’ ਦੀ ਭਾਵਨਾ ਨੂੰ ਕਾਇਮ ਰੱਖਣ ਦਾ ਪ੍ਰਣ ਕਰੀਏ।
Heartiest greetings to all the countrymen on 72nd #ConstitutionDay. I salute father of our Constitution, Dr. BR Ambedkar ji, for giving us a Constitution based on the principle of Equality, Liberty & Justice. Lets pledge to uphold the spirit of the ‘Samvidhan Divas’.
— Charanjit S Channi (@CHARANJITCHANNI) November 26, 2021