NewsPoliticsPunjab ਅਨਮੋਲ ਰਤਨ ਸਿੱਧੂ ਬਣੇ ਪੰਜਾਬ ਦੇ ਨਵੇਂ AG By On Air 13 - March 19, 2022 0 152 FacebookTwitterPinterestWhatsApp ਅਨਮੋਲ ਰਤਨ ਸਿੱਧੂ ਪੰਜਾਬ ਦੇ ਨਵੇਂ AG ਬਣ ਗਏ ਹਨ। ਪੰਜਾਬ ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਹ ਡੀ.ਐੱਸ ਪਟਵਾਲੀਆਂ ਦੀ ਥਾਂ ‘ਤੇ ਪੰਜਾਬ ਦੇ ਨਵੇਂ AG ਬਣੇ ਹਨ।