NDPS ਮਾਮਲੇ ‘ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ 30 ਦਸੰਬਰ ਨੂੰ ਪਟਿਆਲਾ ਵਿਖੇ ਬੁਲਾਇਆ ਸੀ, ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਵਿਖੇ ਸਿੱਟ ਅੱਗੇ ਪੇਸ਼ ਹੋਣ ਪਹੁੰਚੇ ਹਨ।
SIT ਮੂਹਰੇ ਪੇਸ਼ ਹੋਣ ਲਈ ਪਹੁੰਚੇ ਬਿਕਰਮਜੀਤ ਸਿੰਘ ਮਜੀਠੀਆ , ਕਹਿੰਦੇ ਪੇਸ਼ ਤਾਂ ਨਹੀਂ ਹੋਣਾ ਸੀ ਪਰ ……!
ਦੱਸ ਦੇਈਏ ਕਿ ਬੀਤੀ 27 ਦਸੰਬਰ ਨੂੰ ਵੀ ਸਿੱਟ ਵਲੋਂ ਮਜੀਠੀਆ ਨੂੰ ਬੁਲਾਇਆ ਗਿਆ ਸੀ ਪਰ ਮਜੀਠੀਆ ਨਹੀਂ ਪਹੁੰਚੇ ਸਨ।