ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ 6 ਬੱਚਿਆਂ ਦੀ ਮੌਤ

0
8
school roof collapses

ਰਾਜਸਥਾਨ, 25 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਝਾਲਾਵਾੜ ਵਿੱਚ ਅੱਜ ਸਵੇਰ ਵੇਲੇ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ ਛੇ ਬੱਚਿਆਂ ਦੀ ਮੌਤ (Death of six children) ਤੇ 17 ਦੇ ਬੱਚੇ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ ।

ਜਦੋਂ ਘਟਨਾ ਵਾਪਰੀ ਤਾਂ ਕਿਥੇ ਸਨ ਬੱਚੇ

ਰਾਜਸਥਾਨ ਦੇ ਜਿਲਾ ਝਾਲਾਵਾੜ (District Jhalawar) ਵਿਖੇ ਸਰਕਾਰੀ ਸਕੂਲ ਦੀ ਛੱਤ ਡਿੱਗਣ ਦਾ ਜਦੋਂ ਹਾਦਸਾ ਵਾਪਰਿਆ ਤਾਂ ਸਕੂਲੀ ਬੱਚੇ ਕਲਾਸਾਂ ਵਿਚ ਹੀ ਮੋਜੂਦ ਸਨ, ਜਿਸ ਦੇ ਚਲਦਿਆਂ ਜਿਥੇ 6 ਦੀ ਮੌਤ ਹੋਈ ਹੈ ਉਥੇ 17 ਜ਼ਖ਼ਮੀ (17 injured) ਵੀ ਹੋਏ ਹਨ । ਉਕਤ ਜਿ਼ਲਾ ਮਨੋਹਰ ਥਾਣਾ ਖੇਤਰ ਦੇ ਪਿਪਲੋਡੀ ਅਧੀਨ ਆਉਂਦਾ ਹੈ । ਘਟਨਾ ਵਾਪਰਨ ਤੇ ਮਲਬੇ ਹੇਠਾਂ ਦਬੇ ਬੱਚਿਆਂ ਨੂੰ ਅਧਿਆਪਕਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ।

Read More : ਸਕੂਲ ‘ਤੇ ਡਿੱਗੀ ਅਸਮਾਨੀ ਬਿਜਲੀ..ਛੱਤ ‘ਚ ਹੋਇਆ ਵੱਡਾ ਛੇਦ

LEAVE A REPLY

Please enter your comment!
Please enter your name here