ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨੀ ਰੱਖਿਆ ਮੰਤਰੀ ਨੂੰ ਤੋਹਫ਼ੇ ‘ਚ ਦਿੱਤੀ ਮਧੂਬਨੀ ਪੇਂਟਿੰਗ

0
7

ਐੱਸਸੀਓ ਸੰਮੇਲਨ ਦੌਰਾਨ ਭਾਰਤ ਅਤੇ ਚੀਨ ਵਿਚਾਲੇ ਰੱਖਿਆ ਮੰਤਰੀਆਂ ਦੀ ਇੱਕ ਦੁਵੱਲੀ ਮੀਟਿੰਗ ਹੋਈ। ਇਸ ਵਿੱਚ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨੀ ਰੱਖਿਆ ਮੰਤਰੀ ਐਡਮਿਰਲ ਡੋਂਗ ਜੂਨ ਨੇ ਹਿੱਸਾ ਲਿਆ। ਰਾਜਨਾਥ ਸਿੰਘ ਨੇ ਚੀਨੀ ਰੱਖਿਆ ਮੰਤਰੀ ਨੂੰ ਬਿਹਾਰ ਦੀ ਮਧੂਬਨੀ ਪੇਂਟਿੰਗ ਭੇਟ ਕੀਤੀ।

ਲੁਧਿਆਣਾ ‘ਚ ਸਵਿਫਟ ਅਤੇ ਆਈ20 ਕਾਰ ਦੀ ਹੋਈ ਟੱਕਰ; 5 ਜ਼ਖਮੀ

ਦੱਸ ਦਈਏ ਕਿ ਮੀਟਿੰਗ ਤੋਂ ਬਾਅਦ ਰਾਜਨਾਥ ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ‘ਤੇ ਇੱਕ ਰਚਨਾਤਮਕ ਅਤੇ ਅਗਾਂਹਵਧੂ ਚਰਚਾ ਹੋਈ। ਇਸ ਮੀਟਿੰਗ ਵਿੱਚ, ਰਾਜਨਾਥ ਸਿੰਘ ਨੇ ਚੀਨ ਨਾਲ ਕੂਟਨੀਤਕ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਐਡਮਿਰਲ ਡੋਂਗ ਜੂਨ ਨੂੰ 4-ਨੁਕਾਤੀ ਯੋਜਨਾ ਪੇਸ਼ ਕੀਤੀ।

LEAVE A REPLY

Please enter your comment!
Please enter your name here