ਰਣਜੀਤ ਸਿੰਘ ਢੱਡਰੀਆਂਵਾਲੇ ਮਾਮਲੇ ‘ਚ ਸੁਣਵਾਈ ਟਲੀ
ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਮਾਮਲੇ ‘ਚ ਸੁਣਵਾਈ ਟਲੀ। ਬੀਤੇ ਦਿਨ ਹਾਈਕੋਰਟ ਦੇ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਖਿਲਾਫ ਐਫਆਈਆਰ (FIR) ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ। 12 ਸਾਲ ਪੁਰਾਣੇ ਮਾਮਲੇ ਦੇ ‘ਚ ਅੱਜ ਹੋਣੀ ਸੀ ਸੁਣਵਾਈ।
ਨਗਰ ਨਿਗਮ ਚੋਣਾਂ: ਸ਼੍ਰੋਮਣੀ ਅਕਾਲੀ ਦਲ ਨੇ ਫਗਵਾੜਾ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ || Punjab News
ਜਬਰ-ਜ਼ਨਾਹ ਤੇ ਮੌਤ ਦੇ ਮਾਮਲੇ ‘ਚ ਹੁਣ 17 ਦਸੰਬਰ ਨੂੰ ਸੁਣਵਾਈ ਹੋਵੇਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਮਾਂ ਪੂਰਾ ਹੋਣ ਕਾਰਨ ਅੱਗੇ ਤਰੀਕ ਪਾ ਦਿੱਤੀ ਹੈ। 2012 ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਢੱਡਰੀਆਂ ਵਾਲੇ ਖਿਲਾਫ਼ ਮਾਮਲਾ ਦਰਜ ਕੀਤਾ ਸੀ।