ਵੱਡੀ ਵਾਰਦਾਤ! ਵਿਆਹ ਤੋੜਨ ‘ਤੇ ਵਿਅਕਤੀ ਨੇ 4 ਲੋਕਾਂ ਨੂੰ ਮਾ.ਰੀ ਗੋ.ਲੀ || Today News

0
179

ਵੱਡੀ ਵਾਰਦਾਤ! ਵਿਆਹ ਤੋੜਨ ‘ਤੇ ਵਿਅਕਤੀ ਨੇ 4 ਲੋਕਾਂ ਨੂੰ ਮਾ.ਰੀ ਗੋ.ਲੀ

ਪਾਕਿਸਤਾਨ ਦੇ ਨਾਰੋਵਾਲ ਵਿੱਚ ਇੱਕ ਵਿਅਕਤੀ ਨੇ ਆਪਣੀ ਸਾਬਕਾ ਪਤਨੀ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਅਤੇ ਦੋ ਹੋਰਾਂ ਨੂੰ ਜ਼ਖਮੀ ਕਰ ਦਿੱਤਾ। ਉਸਨੇ ਆਪਣੇ ਘਰ ਨੂੰ ਵੀ ਅੱਗ ਲਗਾ ਦਿੱਤੀ ਜਿਸ ਕਾਰਨ ਉਸਦੀ ਮੌਤ (ਸੜ ਕੇ) ਹੋ ਗਈ। ਹਥਿਆਰਬੰਦ ਮੁਹੰਮਦ ਇਕਰਾਮ ਨੇ ਅਬਦੁਲ ਗਨੀ (65) ਦੇ ਘਰ ਅੰਦਰ ਦਾਖਲ ਹੋ ਕੇ ਪਰਿਵਾਰ ‘ਤੇ ਗੋਲੀਆਂ ਚਲਾ ਦਿੱਤੀਆਂ।

ਪਤੀ ਨੇ ਨਵ-ਵਿਆਹੁਤਾ ਦਾ ਚਾ.ਕੂ ਮਾ.ਰ ਕੇ ਕੀਤਾ ਕ.ਤਲ

ਉਸ ਨੇ ਗਨੀ ਦੀ ਪਤਨੀ ਹਾਜ਼ਰਾ ਬੀਬੀ, ਆਲੀਆ ਬੀਬੀ, ਆਸਮਾ ਬੀਬੀ ਅਤੇ ਅਬਦੁੱਲਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਗਨੀ ਅਤੇ ਸਾਇਮਾ ਬੀਬੀ ਗੰਭੀਰ ਜ਼ਖ਼ਮੀ ਹੋ ਗਏ। ਗੋਲੀ ਚੱਲਣ ਤੋਂ ਬਾਅਦ ਇਕਰਾਮ ਨੇ ਘਰ ਨੂੰ ਅੱਗ ਲਗਾ ਦਿੱਤੀ। ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ। ਸਥਾਨਕ ਲੋਕਾਂ ਮੁਤਾਬਕ ਇਕਰਾਮ ਨੇ ਅਦਾਲਤ ਵਿਚ ਆਲੀਆ ਬੀਬੀ ਨਾਲ ਵਿਆਹ ਕੀਤਾ ਸੀ। ਬਾਅਦ ਵਿੱਚ ਦੋਵਾਂ ਵਿੱਚ ਮਤਭੇਦ ਹੋ ਗਏ।

LEAVE A REPLY

Please enter your comment!
Please enter your name here