Home News Breaking News 14 ਸਾਲਾਂ ਲੜਕੇ ਦੀ ਖੁਦਕੁਸ਼ੀ ਮਾਮਲੇ ‘ਚ ਗੂਗਲ ‘ਤੇ ਹੋਵੇਗਾ ਮੁਕੱਦਮਾ, ਪੜ੍ਹੋ ਪੂਰੀ ਖਬਰ

14 ਸਾਲਾਂ ਲੜਕੇ ਦੀ ਖੁਦਕੁਸ਼ੀ ਮਾਮਲੇ ‘ਚ ਗੂਗਲ ‘ਤੇ ਹੋਵੇਗਾ ਮੁਕੱਦਮਾ, ਪੜ੍ਹੋ ਪੂਰੀ ਖਬਰ

0
14 ਸਾਲਾਂ ਲੜਕੇ ਦੀ ਖੁਦਕੁਸ਼ੀ ਮਾਮਲੇ ‘ਚ ਗੂਗਲ ‘ਤੇ ਹੋਵੇਗਾ ਮੁਕੱਦਮਾ, ਪੜ੍ਹੋ ਪੂਰੀ ਖਬਰ

14 ਸਾਲਾ ਲੜਕੇ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਗੂਗਲ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਟਾਰਟਅੱਪ ‘Character.AI’ ‘ਤੇ ਮੁਕੱਦਮਾ ਚਲਾਇਆ ਜਾਵੇਗਾ। ਅਦਾਲਤ ਨੇ ਇਸਨੂੰ ਮਨਜ਼ੂਰੀ ਦੇ ਦਿੱਤੀ ਹੈ। ਫਰਵਰੀ 2024 ਵਿੱਚ, ਸੇਵਲ ਸੇਟਜ਼ਰ ਨਾਮ ਦੇ ਇੱਕ ਲੜਕੇ ਨੇ ਇੱਕ ਏਆਈ-ਸੰਚਾਲਿਤ ਚੈਟਬੋਟ ਨਾਲ ਗੱਲਬਾਤ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ।

ਵਿਧਾਇਕ ਸ਼ੈਰੀ ਕਲਸੀ ਨੇ ‘ਨਸ਼ਾ ਮੁਕਤੀ ਯਾਤਰਾ” ਦੌਰਾਨ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਦਿੱਤਾ ਸੁਨੇਹਾ

ਇਹ ਦੋਸ਼ ਹੈ ਕਿ ਉਹ ਮੁੰਡਾ ਮਸ਼ਹੂਰ ਸ਼ੋਅ ‘ਗੇਮ ਆਫ ਥ੍ਰੋਨਸ’ ਦੇ ਪਾਤਰ ਡੇਨੇਰਿਸ ਟਾਰਗਾਰੀਅਨ ਦੇ ਏਆਈ ਵਰਜ਼ਨ ਨਾਲ ਨਿਯਮਿਤ ਤੌਰ ‘ਤੇ ਗੱਲ ਕਰਦਾ ਸੀ ਅਤੇ ਉਸ ਨਾਲ ਪਿਆਰ ਹੋ ਗਿਆ। ਮੁੰਡੇ ਦੀ ਮਾਂ, ਮੇਗਨ ਗਾਰਸੀਆ ਨੇ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਅਕਤੂਬਰ 2024 ਵਿੱਚ ਦੋਵਾਂ ਕੰਪਨੀਆਂ ‘ਤੇ ਮੁਕੱਦਮਾ ਕੀਤਾ।

ਦੱਸਣਯੋਗ ਹੈ ਕਿ Character.AI ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ ਹੈ ਜੋ ਉਪਭੋਗਤਾਵਾਂ ਨੂੰ ਕਾਲਪਨਿਕ ਸ਼ਖਸੀਅਤਾਂ ਤੋਂ ਲੈ ਕੇ ਨਕਲੀ ਇਤਿਹਾਸਕ ਸ਼ਖਸੀਅਤਾਂ ਤੱਕ ਦੇ ਪਾਤਰ ਬਣਾਉਣ ਅਤੇ ਉਹਨਾਂ ਨਾਲ ਡਿਜੀਟਲ ਰੂਪ ਵਿੱਚ ਗੱਲਬਾਤ ਕਰਨ ਦੀ ਆਗਿਆ ਦਿੰਦਾ ਹੈ।

LEAVE A REPLY

Please enter your comment!
Please enter your name here