ਐਲਵਿਸ਼ ਤੇ Youtuber Maxtern ਵਿਚ ਵਧੀਆ ਵਿਵਾਦ | ਐਲਵਿਸ਼ ਨੇ ਸੋਸ਼ਲ ਮੀਡਿਆ ਤੇ ਰੱਖਿਆ ਆਪਣਾ ਪਕਸ਼

0
27

Celebrity cricket league ਦੇ ਦੌਰਾਨ Elvish Yadav ਤੇ Munavvar Farukhi ਦੇ ਨਾਲ ਆਣ ਦੀ ਗੱਲ ਕੁਛ users ਨੂੰ ਠੀਕ ਨਹੀਂ ਲੱਗੀ | ਤੇ share ਕੀਤੀ ਫੋਟੋ ਦੇ ਵਿਵਾਦ ਵਿਚ Maxtern ਉਰਫ਼ ਸਾਗਰ ਠਾਕੁਰ ਤੇ Elvish Yadav ਦੇ ਵਿਚ ਵਿਵਾਦ ਥਮ ਨਹੀਂ ਰਿਹਾ | ਐਲਵਿਸ਼ ਯਾਦਵ ਨੇ ਅਜ ਸਾਮਣੇ ਆਕੇ ਆਪਣੀ ਗੱਲ ਰੱਖੀ |

ਉਨ੍ਹਾਂਨੇ ਦਸਿਆ ਕਿਵੇਂ ਸਾਗਰ ਠਾਕੁਰ ਨੇ ਉਨ੍ਹਾਂ ਦੇ ਮਾਂ ਪਿਯੋ ਨੂੰ ਜਿੰਦਾ ਜਲਾਉਣ ਦੀ ਧਮਕੀ ਦਿੱਤੀ ਸੀ | ਉਸਤੋਂ ਬਾਦ ਐਲਵਿਸ਼ ਨੇ ਸਾਗਰ ਠਾਕੁਰ ਦੀ ਲੋਕੇਸ਼ਨ ਮੰਗ ਕੇ ਉਸ ਨਾਲ ਕੁੱਟਮਾਰ ਕਿੱਤੀ | ਤੇ ਉਸਤੋਂ ਬਾਦ ਹੀ ਐਲਵਿਸ਼ ਯਾਦਵ ਸੋਸ਼ਲ ਮੀਡਿਆ ਤੇ ਟ੍ਰੋਲ ਕਿੱਤੇ ਜਾ ਰਹੇ ਹੁਣ |

ਦੂਜੀ ਪਾਸੇ ਸਾਗਰ ਠਾਕੁਰ ਨੇ ਵੀ ਐਲਵਿਸ਼ ਯਾਦਵ ਤੇ ਉਨ੍ਹਾਂ ਦੇ ਫੈਨਸ ਬਾਰੇ ਦਸਿਆ ਕਿ BiggBoss ਤੋਂ ਬਾਦ ਹੀ ਐਲਵਿਸ਼ ਤੇ ਓਨ੍ਨਾ ਦੇ ਫੈਨਸ ਸਾਗਰ ਠਾਕੁਰ ਦੇ ਪਿੱਛੇ ਪੈ ਹੋਏ ਸੀ ਤੇ ਲਗਾਤਾਰ ਉਨ੍ਹਾਂਨੂੰ ਧਮਕੀਆਂ ਦੇ ਰਹੇ ਸੀ ਕਿਉਂਕਿ sagar ਨੇ ਉਸਦੀ ਟੀਮ ਨੇ ਅਭਿਸ਼ੇਕ ਨੂੰ ਸਪੋਰਟ ਕਿੱਤਾ ਸੀ |

ਦਸਿਆ ਜਾ ਰਿਹਾ ਹੈ ਕਿ ਸਾਗਰ ਠਾਕੁਰ ਨੇ ਐਲਵਿਸ਼ ਦੇ against Gurugram ਵਿਚ FIR ਦਰਜ ਕਰਾਇ ਹੈ |

LEAVE A REPLY

Please enter your comment!
Please enter your name here