NewsNational ਕੈਪਟਨ ਵਿਸ਼ਵਦੀਪ ਨੂੰ ਸੈਨਾ ਮੈਡਲ ਨਾਲ ਕੀਤਾ ਸਨਮਾਨਿਤ By On Air 13 - October 1, 2022 0 160 FacebookTwitterPinterestWhatsApp ਕੈਪਟਨ ਵਿਸ਼ਵਦੀਪ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਸ ਦਈਏ ਕਿ ਚੀਨੀ ਫੌਜ ਦੇ ਪਹੁੰਚਣ ਤੋਂ ਪਹਿਲਾਂ ਰਾਤ ਦੇ ਹਨੇਰੇ ‘ਚ 18,000 ਫੁੱਟ ਤੋਂ ਉੱਪਰ ਦੀ ਪਹਾੜੀ ‘ਤੇ ਕਬਜ਼ਾ ਕਰਨ ਲਈ ਕੈਪਟਨ ਵਿਸ਼ਵਦੀਪ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।