Kisan Andolan: ਕੱਲ੍ਹ ਤੋਂ 111 ਕਿਸਾਨਾਂ ਦਾ ਜੱਥਾ ਮਰਨ ਵਰਤ ‘ਤੇ ਬੈਠੇਗਾ
ਖਨੌਰੀ ਸਰਹੱਦ ਉਤੇ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਰਕੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਕੱਲ੍ਹ 2 ਵਜੇ ਤੋਂ 111 ਕਿਸਾਨਾਂ ਦਾ ਵੱਡਾ ਜੱਥਾ ਮਰਨ ਵਰਤ ਉਤੇ ਬੈਠੇਗਾ। ਇਸ ਜੱਥੇ ਦਾ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਦੀ। ਕਾਲੇ ਕੱਪੜੇ ਪਾ ਕੇ ਇਹ ਜੱਥਾ ਮਰਨ ਉਤੇ ਬੈਠੇਗਾ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਇਕ ਸੀਨੀਅਰ ਆਗੂ ਇਸ ਜੱਥੇ ਦੀ ਅਗਵਾਈ ਕਰੇਗਾ।
ਪੁਲਿਸ ਨੇ ਨਸ਼ਾ ਤਸਕਰ ਨੂੰ ਅਫੀਮ ਤੇ 2.28 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕੀਤਾ ਗ੍ਰਿਫਤਾਰ || Latest News