ਦਿੱਲੀ ਵਿਧਾਨ ਸਭਾ ਸਪੀਕਰ ਤੋਂ ਮੰਗੀ 10 ਦਿਨਾਂ ਦੀ ਮੋਹਲਤ

0
26
DGP

ਚੰਡੀਗੜ੍ਹ, 13 ਜਨਵਰੀ 2026 : ਪੰਜਾਬ ਪੁਲਿਸ (Punjab Police) ਵੱਲੋਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ (Atishi) ਦੀ ਵਾਇਰਲ ਵੀਡੀਓ ਦੇ ਮਾਮਲੇ ਵਿਚ ਜਲੰਧਰ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ. ਆਈ. ਆਰ. ਦੇ ਮਾਮਲੇ ਵਿਚ ਦਿੱਲੀ ਵਿਧਾਨ ਸਭਾ ਦੇ ਸਪੀਕਰ (Delhi Assembly Speaker) ਤੋਂ 10 ਦਿਨਾਂ ਦੀ ਮੋਹਲਤ ਮੰਗੀ ਹੈ ।

ਕਿਸ ਕਿਸ ਨੇ ਮੰਗੀ ਹੈ ਇਹ ਮੋਹਲਤ

ਦਿਲੀ ਵਿਧਾਨ ਸਭਾ ਦੇ ਸਪੀਕਰ ਤੋ ਜੋ 10 ਦਿਨਾਂ ਦੀ ਮੋਹਲਤ (Respite) ਆਮ ਆਦਮੀ ਪਾਰਟੀ ਆਗੂ ਆਤਿਸ਼ੀ ਦੇ ਮਾਮਲੇ ਵਿਚ ਮੰਗੀ ਗਈ ਹੈ ਕਿਸ ਨੇ ਮੰਗੀ ਹੈ ਵਿਚ ਪੰਜਾਬ ਪੁਲਿਸ ਦੇ ਡੀ. ਜੀ. ਪੀ. ਗੌਰਵ ਯਾਦਵ, ਸਪੈਸ਼ਲ ਡੀ. ਜੀ. ਪੀ. ਅਤੇ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼ਾਮਲ ਹਨ । ਉਕਤ ਮੁਹਲਤ ਮੰਗੇ ਜਾਣ ਦਾ ਮੁੱਖ ਕਾਰਨ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਤੱਥਾਂ ਸਹਿਤ ਜਾਣਕਾਰੀ ਦੇਣਾ ਹੈ ।

Read More : ਮੁੱਖ ਮੰਤਰੀ ਮਾਨ ਨੇ ਕੀਤੀ ਆਤਿਸ਼ੀ ਦੀ ਭਾਸ਼ਣ ਵੀਡੀਓ ਨਾਲ ਛੇੜਛਾੜ ਦੀ ਸਖ਼ਤ ਨਿੰਦਾ

LEAVE A REPLY

Please enter your comment!
Please enter your name here