ਪਾਕਿਸਤਾਨ ਵਿੱਚ ਕ੍ਰਿਪਟੋ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲਣਗੇ ਫੌਜ ਮੁਖੀ ਮੁਨੀਰ

0
18

ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਹੁਣ ਪਾਕਿਸਤਾਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਿਵਾਰ ਦੇ ਕ੍ਰਿਪਟੋ ਕਾਰੋਬਾਰ ਨੂੰ ਸੰਭਾਲਣਗੇ। ਮੁਨੀਰ ਨੂੰ ਹਾਲ ਹੀ ਵਿੱਚ ਟਰੰਪ ਨੇ ਕ੍ਰਿਪਟੋ ਸੌਦੇ ਨੂੰ ਅੰਤਿਮ ਰੂਪ ਦੇਣ ਲਈ ਡਿਨਰ ਡਿਪਲੋਮੇਸੀ ਦੇ ਹਿੱਸੇ ਵਜੋਂ ਵ੍ਹਾਈਟ ਹਾਊਸ ਵਿੱਚ ਸੱਦਾ ਦਿੱਤਾ ਸੀ।
ਦੁਨੀਆ ਦੀ ਸਭ ਤੋਂ ਵੱਡੀ ਲੌਜਿਸਟਿਕਸ ਕੰਪਨੀ FedEx ਦੇ ਸੰਸਥਾਪਕ ਦਾ ਹੋਇਆ ਦੇਹਾਂਤ
ਸੂਤਰਾਂ ਅਨੁਸਾਰ, ਪਾਕਿਸਤਾਨੀ ਅਮਰੀਕੀ ਕਾਰੋਬਾਰੀ ਸਾਜਿਦ ਤਰਾਰ ਟਰੰਪ ਅਤੇ ਮੁਨੀਰ ਵਿਚਕਾਰ ਹੋਏ ਸੌਦੇ ਵਿੱਚ ਇੱਕ ਮਹੱਤਵਪੂਰਨ ਖਿਡਾਰੀ ਹੈ। ਤਰਾਰ, ਜੋ ਰਿਪਬਲਿਕਨ ਪਾਰਟੀ ਨਾਲ ਜੁੜਿਆ ਹੋਇਆ ਹੈ, ਵਿੱਤ ਅਤੇ ਰੀਅਲ ਅਸਟੇਟ ਫਰਮ ਮੈਕਸਿਮਸ ਇਨਵੈਸਟਮੈਂਟ ਗਰੁੱਪ ਚਲਾਉਂਦਾ ਹੈ। ਤਰਾਰ ਨੇ ਮੁਨੀਰ ਨੂੰ ਰਾਤ ਦੇ ਖਾਣੇ ਲਈ ਸੱਦਾ ਦੇਣ ਵਿੱਚ ਵੀ ਮੁੱਖ ਭੂਮਿਕਾ ਨਿਭਾਈ।

LEAVE A REPLY

Please enter your comment!
Please enter your name here