Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 23-10 -2024

0
4

Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 23-10 -2024

ਖੇਤੀਬਾੜੀ ਮੰਤਰੀ ਨੇ ਝੋਨੇ ਦੀ ਲਿਫ਼ਟਿੰਗ ‘ਚ ਢਿੱਲ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ….ਹੋਰ ਪੜ੍ਹੋ

ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ ਹਾਦਸਾ, 17 ਯਾਤਰੀ ਜ਼ਖਮੀ

ਯਮੁਨਾਨਗਰ ‘ਚ ਹਰਿਆਣਾ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।  ਹਾਦਸੇ ‘ਚ ਬੱਸ ‘ਚ ਸਵਾਰ 17 ਯਾਤਰੀ ਜ਼ਖਮੀ ਹੋ ਗਏ….ਹੋਰ ਪੜ੍ਹੋ

PM ਮੋਦੀ ਰੂਸ ਦੌਰੇ ‘ਤੇ ਰਵਾਨਾ, ਅੱਜ ਰੂਸੀ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਰੂਸ ਦੇ ਦੌਰੇ ‘ਤੇ ਸਵੇਰੇ 7 ਵਜੇ ਰਵਾਨਾ ਹੋ ਗਏ ਹਨ….ਹੋਰ ਪੜ੍ਹੋ

ਸਲਮਾਨ ਖਾਨ ਦੇ ਸਮਰਥਨ ‘ਚ ਆਏ ਗਾਇਕ ਮੀਕਾ ਸਿੰਘ, ਕਿਹਾ- ਭਾਈ ਮੈਂ ਭਰਾ ਹਾਂ, ਚਿੰਤਾ ਨਾ ਕਰੋ

ਸਲਮਾਨ ਖਾਨ ਨੂੰ ਲਾਰੇਂਸ ਗੈਂਗ ਤੋਂ ਮਿਲ ਰਹੀਆਂ ਧਮਕੀਆਂ ਦੇ ਵਿਚਕਾਰ, ਗਾਇਕ ਮੀਕਾ ਸਿੰਘ ਅਦਾਕਾਰ ਦੇ ਸਮਰਥਨ ਵਿੱਚ ਅੱਗੇ ਆਇਆ…ਹੋਰ ਪੜ੍ਹੋ

ਪੰਜਾਬ ਯੂਨੀਵਰਸਿਟੀ ਦਾ ਅਹਿਮ ਕਦਮ,  ਵਿਦਿਆਰਥੀਆਂ ਨੂੰ ਦਿੱਤੀ 5 ਕਰੋੜ ਰੁਪਏ ਦੀ ਫੀਸ ਸਹਾਇਤਾ

ਪੰਜਾਬ ਯੂਨੀਵਰਸਿਟੀ ਨੇ 2023-24 ਸੈਸ਼ਨ ਦੌਰਾਨ 1 ਹਜ਼ਾਰ 601 ਵਿਦਿਆਰਥੀਆਂ ਨੂੰ ਲਗਭਗ 5 ਕਰੋੜ ਰੁਪਏ ਦੀਆਂ ਫੀਸਾਂ ਵਿੱਚ ਰਿਆਇਤਾਂ ਅਤੇ ਵਜ਼ੀਫੇ ਪ੍ਰਦਾਨ ਕੀਤੇ ….ਹੋਰ ਪੜ੍ਹੋ

 

 

 

 

 

LEAVE A REPLY

Please enter your comment!
Please enter your name here