Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 21-9-2024
ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਅੰਦਰ ਖੜ੍ਹੀ ਥਾਰ ਨੂੰ ਲਗਾਈ ਅੱਗ, ਮਾਮਲਾ ਦਰਜ
ਲੁਧਿਆਣਾ ‘ਚ ਬੀਤੀ ਰਾਤ ਅਣਪਛਾਤੇ ਲੋਕਾਂ ਵੱਲੋਂ ਘਰ ਦੇ ਅੰਦਰ ਖੜ੍ਹੀ ਥਾਰ ਦੀ ਕਾਰ ਨੂੰ ਅੱਗ ਲਗਾ ਦਿੱਤੀ ਗਈ। ਮੁਲਜ਼ਮ ਵੱਲੋਂ ਅੱਗ ਲਾਉਣ ਦਾ ਵੀਡੀਓ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ….ਹੋਰ ਪੜ੍ਹੋ
ਕੌਣ ਹੈ ਮਨੋਜ ਮੋਂਗਾ? ਘਰੋਂ ਚਲਾਉਂਦਾ ਸੀ ਫਰਜ਼ੀ ਵੀਜ਼ਾ ਬਣਾਉਣ ਵਾਲੀ ਫੈਕਟਰੀ
ਦਿੱਲੀ ਪੁਲਿਸ ਨੇ ਹਾਲ ਹੀ ਵਿੱਚ ਇੱਕ ਵੱਡੇ ਫਰਾਡ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮਨੋਜ ਮੋਂਗਾ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੋਂਗਾ ‘ਤੇ 100 ਕਰੋੜ ਰੁਪਏ ਦਾ ਫਰਜ਼ੀ ਵੀਜ਼ਾ ਰੈਕੇਟ ਚਲਾਉਣ ਦਾ ਦੋਸ਼…..ਹੋਰ ਪੜ੍ਹੋ
ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਇੱਕ ਹੋਰ ਝਟਕਾ, ਟਰੂਡੋ ਸਰਕਾਰ ਨੇ ਲਿਆ ਸਖਤ ਫੈਸਲਾ…
ਕੈਨੇਡਾ ਜਾਣ ਦੇ ਚਾਹਵਾਨਾਂ ਲਈ ਦਿਨ -ਪ੍ਰਤੀਦਿਨ ਨਿਯਮਾਂ ਵਿੱਚ ਸਖ਼ਤਾਈ ਵੱਧਦੀ ਹੀ ਜਾ ਰਹੀ ਹੈ | ਹੁਣ ਇੱਕ ਵੈਟ ਫਿਰ ਤੋਂ ਟਰੂਡੋ ਸਰਕਾਰ ਨੇ ਨਿਯਮਾਂ ਵਿੱਚ ਹੋਰ ਵੀ ਸਖ਼ਤਾਈ ਕਰ ਦਿੱਤੀ ਹੈ….ਹੋਰ ਪੜ੍ਹੋ
ਪੰਜਾਬੀ ਗਾਇਕ ਗੁਰਦਾਸ ਮਾਨ ਹੋਇਆ ਭਾਵੁਕ, ਕਹੀ ਆਹ ਗੱਲ
ਜਲੰਧਰ ਦੇ ਨਕੋਦਰ ਸਥਿਤ ਬਾਬਾ ਮੁਰਾਦ ਸ਼ਾਹ ਜੀ ਦੀ ਦਰਗਾਹ ਦੇ ਮੁੱਖ ਸੇਵਾਦਾਰ ਅਤੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਇਕ ਅਮਰੀਕੀ ਪੰਜਾਬੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਮਾਫੀ ਮੰਗੀ ਅਤੇ ਭਾਵੁਕ ਹੋ ਗਏ….ਹੋਰ ਪੜ੍ਹੋ