Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 19-9-2024

0
6

Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 19-9-2024

ਹਰਭਜਨ ਸਿੰਘ ETO ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇਥੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਵਿੱਚ ਨਵੇਂ ਭਰਤੀ ਹੋਏ 17 ਸਹਾਇਕ ਇੰਜੀਨੀਅਰਾਂ (ਏ.ਈਜ਼.) (ਮਕੈਨੀਕਲ) ਨੂੰ ਨਿਯੁਕਤੀ ਪੱਤਰ ਸੌਂਪੇ…..ਹੋਰ ਪੜ੍ਹੋ

ਆਨਲਾਈਨ ਚਲਾਨ ਤੋਂ ਬਚਣ ਲਈ ਲੋਕ ਲਗਾ ਰਹੇ ਇਹ ਤਰਕੀਬ, ਪੁਲਿਸ ਵੀ ਹੋਈ ਹੈਰਾਨ

ਬਿਹਾਰ ਵਿੱਚ ਵੱਧਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਵਿਭਾਗ ਵੱਲੋਂ ਖਤਰਨਾਕ ਥਾਵਾਂ ਦਾ ਨਿਰੀਖਣ ਕਰਨ ਤੋਂ ਬਾਅਦ, NH, SH ਅਤੇ ਪੇਂਡੂ ਸੜਕਾਂ ‘ਤੇ ਇੱਕ ਤੋਂ 10 ਕਿਲੋਮੀਟਰ ਤੱਕ ਆਟੋਮੈਟਿਕ ਕੈਮਰੇ ਲਗਾਏ ਜਾ ਰਹੇ ਹਨ।...ਹੋਰ ਪੜ੍ਹੋ

ਲੇਬਨਾਨ ‘ਚ ਲਗਾਤਾਰ ਦੂਜੇ ਦਿਨ ਹੋਏ ਕਈ ਧਮਾਕੇ, 20 ਦੀ ਮੌਤ

ਲੇਬਨਾਨ ਵਿੱਚ ਲਗਾਤਾਰ ਦੂਜੇ ਦਿਨ ਕਈ ਧਮਾਕੇ ਹੋਏ। ਮੰਗਲਵਾਰ ਨੂੰ ਪੇਜਰਾਂ ‘ਚ ਧਮਾਕੇ ਹੋਏ, ਜਦਕਿ ਅੱਜ ਸਾਰੇ ਇਲੈਕਟ੍ਰਾਨਿਕ ਯੰਤਰਾਂ ‘ਚ ਧਮਾਕੇ ਹੋਏ। ਇਸ ਵਿੱਚ ਲੈਪਟਾਪ, ਵਾਕੀ-ਟਾਕੀ ਅਤੇ ਮੋਬਾਈਲ ਵੀ ਸ਼ਾਮਲ ਹਨ…..ਹੋਰ ਪੜ੍ਹੋ

ਲੰਡਨ ਫੈਸ਼ਨ ਵੀਕ ‘ਚ ਦੇਖਣ ਨੂੰ ਮਿਲਿਆ ਖਾਸ ਪਲ, Sidhu Moosewala ਦੇ ਗੀਤ ‘ਤੇ ਮਾਡਲਾਂ ਨੇ ਕੀਤਾ ਰੈਂਪ ਵਾਕ

ਲੰਡਨ ਫੈਸ਼ਨ ਵੀਕ ਦੌਰਾਨ ਇੱਕ ਖਾਸ ਪਲ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਜਦੋਂ ਮਾਡਲਾਂ ਰੈਂਪ ਵਾਕ ਕਰਨ ਆਈਆਂ ਤਾਂ ਉਸ ਸਮੇਂ ਜੋ ਗਾਣਾ ਪਿੱਛੇ ਚੱਲ ਰਿਹਾ ਸੀ ਉਨ੍ਹਾਂ ਨੂੰ ਸੁਣ ਦੇ ਹਰ ਪੰਜਾਬੀ ਨੂੰ ਮਾਣ ਮਹਿਸੂਸ ਜ਼ਰੂਰ ਹੋਵੇਗਾ…ਹੋਰ ਪੜ੍ਹੋ

 

 

 

 

 

LEAVE A REPLY

Please enter your comment!
Please enter your name here