Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 13-10 -2024
ਲੁਧਿਆਣਾ ‘ਚ ਇਸ ਸਾਬਕਾ ਕਾਂਗਰਸੀ ਵਿਧਾਇਕ ਦੀ ਕਾਰ ‘ਤੇ ਚੱਲੀਆਂ ਗੋਲੀਆਂ
ਲੁਧਿਆਣਾ ‘ਚ ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾਰ ਦੀ ਕਾਰ ‘ਤੇ ਗੋਲੀਬਾਰੀ ਕੀਤੀ ਗਈ। ਕਾਰ ‘ਤੇ ਗੋਲੀਆਂ ਕਿਸ ਨੇ ਚਲਾਈਆਂ….ਹੋਰ ਪੜ੍ਹੋ
ਤਾਮਿਲਨਾਡੂ ‘ਚ ਚੇਨਈ ਨੇੜੇ ਰੇਲ ਹਾਦਸਾ, 19 ਲੋਕ ਜ਼ਖਮੀ
ਤਾਮਿਲਨਾਡੂ ‘ਚ ਚੇਨਈ ਤੋਂ 41 ਕਿਲੋਮੀਟਰ ਦੂਰ ਕਾਵਾਰਾਈਪੇੱਟਾਈ ਰੇਲਵੇ ਸਟੇਸ਼ਨ ਨੇੜੇ ਹੋਏ ਰੇਲ ਹਾਦਸੇ ‘ਚ 19 ਲੋਕ ਜ਼ਖਮੀ ਹੋ ਗਏ….ਹੋਰ ਪੜ੍ਹੋ
ਬੰਗਲਾਦੇਸ਼ ਦੇ ਯਸ਼ੌਰੇਸ਼ਵਰੀ ਮੰਦਿਰ ‘ਚ ਮਾਂ ਦੁਰਗਾ ਦਾ ਤਾਜ ਚੋਰੀ
ਮਾਂ ਕਾਲੀ ਦਾ ਤਾਜ ਬੰਗਲਾਦੇਸ਼ ਦੇ ਜੇਸ਼ੋਰੇਸ਼ਵਰੀ ਮੰਦਰ ਤੋਂ ਚੋਰੀ ਹੋ ਗਿਆ ਹੈ। ਇਹ ਸੋਨੇ ਦੀ ਪਰਤ ਚੜਾਇਆ ਇੱਕ ਚਾਂਦੀ ਦਾ ਤਾਜ ਹੈ। ਸ਼ੁੱਕਰਵਾਰ ਨੂੰ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ…ਹੋਰ ਪੜ੍ਹੋ
ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਜਸਪ੍ਰੀਤ ਬੁਮਰਾਹ ਹੋਣਗੇ ਉਪ ਕਪਤਾਨ
ਨਿਊਜ਼ੀਲੈਂਡ ਖਿਲਾਫ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਚਾਰ ਟਰੈਵਲਿੰਗ ਰਿਜ਼ਰਵ ਵੀ ਰੱਖੇ ਗਏ ….ਹੋਰ ਪੜ੍ਹੋ