Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 11-9-2024
ਆਮ ਆਦਮੀ ਕਲੀਨਿਕਾਂ ਦਾ ਨਵਾਂ ਕੀਰਤੀਮਾਨ, 2 ਕਰੋੜ ਲੋਕਾਂ ਨੇ ਕਰਵਾਇਆ ਮੁਫ਼ਤ ਇਲਾਜ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁੱਢਲੀਆਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਸ਼ੁਰੂ ਕੀਤੇ ਗਏ….ਹੋਰ ਪੜ੍ਹੋ
ਹਰਿਆਣਾ ‘ਚ BJP ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
ਭਾਜਪਾ ਨੇ ਹਰਿਆਣਾ ਵਿੱਚ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 21 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ…..ਹੋਰ ਪੜ੍ਹੋ
4 ਲੱਖ ਦੀ ਡਰੱਗ ਸਮੇਤ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਓਨਟਰਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਇੱਕ ਨਾਕੇ ਦੌਰਾਨ 20 ਸਾਲਾ ਜਸ਼ਨਪ੍ਰੀਤ ਸਿੰਘ ਅਤੇ 23 ਸਾਲਾ ਕਰਨਪ੍ਰੀਤ ਸਿੰਘ ਨੂੰ 4 ਲੱਖ ਡਾਲਰ ਦੀ ਕੀਮਤ ਦੇ ਨਸ਼ੇ ਦੀ ਖੇਪ ਨਾਲ਼ ਗ੍ਰਿਫ਼ਤਾਰ ….ਹੋਰ ਪàੜ੍ਹੋ
ਡਿਲੀਵਰੀ ਤੋਂ ਬਾਅਦ ਰਣਵੀਰ -ਦੀਪਿਕਾ ਨੇ ਸਾਂਝੀ ਕੀਤੀ ਤਸਵੀਰ, ਮਿਲੀਆਂ ਵਧਾਈਆਂ
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਮਾਤਾ-ਪਿਤਾ ਬਣ ਗਏ ਹਨ। ਉਹਨਾਂ ਦੇ ਬੇਟੀ ਨੇ ਜਨਮ ਲਿਆ ਹੈ | ਪਿਤਾ ਬਣਨ ਦੇ ਕੁਝ ਸਮੇਂ ਬਾਅਦ ਰਣਵੀਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਅਤੇ ਦੋਸਤਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ….ਹੋਰ ਪੜ੍ਹੋ
ਅਮਰੀਕਾ ਦੇ ਸਾਬਕਾ ਕਪਤਾਨ ਅਲੈਕਸ ਮੋਰਗਨ ਨੇ ਫੁੱਟਬਾਲ ਤੋਂ ਲਿਆ ਸੰਨਿਆਸ
ਅਮਰੀਕਾ ਦੇ ਸਾਬਕਾ ਕਪਤਾਨ ਅਲੈਕਸ ਮੋਰਗਨ ਨੇ ਸੰਨਿਆਸ ਲੈ ਲਿਆ ਹੈ। ਇੱਕ ਦਿਨ ਪਹਿਲਾਂ, ਉਸਨੇ ਮਹਿਲਾ ਫੁਟਬਾਲ ਲੀਗ ਵਿੱਚ ਸੈਨ ਡਿਏਗੋ ਵੇਵਜ਼ ਲਈ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ….ਹੋਰ ਪੜ੍ਹੋ
IIT ਗੁਹਾਟੀ ਹੋਸਟਲ ‘ਚ ਵਿਦਿਆਰਥੀ ਦੀ ਮੌਤ
9 ਸਤੰਬਰ ਦੀ ਸ਼ਾਮ ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਯਾਨੀ IIT ਗੁਹਾਟੀ ਦੇ ਹੋਸਟਲ ਵਿੱਚ ਇੱਕ ਵਿਦਿਆਰਥੀ ਦੀ ਲਾਸ਼ ਮਿਲੀ ਸੀ….ਹੋਰ ਪੜ੍ਹੋ