Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 09-11-2024
ਲੁਧਿਆਣਾ ‘ਚ ਪ੍ਰਿੰਕਲ ਸੇਠੀ ‘ਤੇ ਚੱਲੀਆਂ ਗੋਲੀਆਂ, ਦੁਕਾਨ ‘ਚ ਵੜ੍ਹ ਕੇ ਸ਼ਰੇਆਮ ਗੁੰਡਾਗਰਦੀ
ਅੱਜ ਪੰਜਾਬ ਦੇ ਲੁਧਿਆਣਾ ਵਿੱਚ 4 ਬਾਈਕ ਸਵਾਰ ਬਦਮਾਸ਼ਾਂ ਨੇ ਜੁੱਤੀ ਕਾਰੋਬਾਰੀ ਪ੍ਰਿੰਕਲ ‘ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ 2 ਬਾਈਕ ‘ਤੇ ਸਵਾਰ ਹੋ ਕੇ ਆਏ…..ਹੌਰ ਪੜ੍ਹੋ
ਤਿਰੂਪਤੀ ਲੱਡੂ ਮਾਮਲੇ ਦੀ ਜਾਂਚ CBI ਤੋਂ ਕਰਾਉਣ ਦੀ ਪਟੀਸ਼ਨ ਹੋਈ ਖ਼ਾਰਜ
ਵਾਈਐੱਸ ਜਗਨ ਮੋਹਨ ਰੈੱਡੀ ਦੇ ਸ਼ਾਸਨ ਵਾਲੀ ਪਿਛਲੀ ਸਰਕਾਰ ’ਚ ਤਿਰੂਪਤੀ ’ਚ ਪਸ਼ੂ ਦੀ ਚਰਬੀ ਵਾਲੇ ਲੱਡੂ ਦੇ ਵਿਵਾਦ ਦੀ CBI ਤੋਂ ਜਾਂਚ ਕਰਵਾਉਣ ਦੀ ਮੰਗ……ਹੋਰ ਪੜ੍ਹੋ
ਕੈਨੇਡਾ: ਹਿੰਦੂ ਸਭਾ ਮੰਦਰ ‘ਚ ਹਿੰਸਾ ਦਾ ਮਾਮਲਾ, ਪੁਜਾਰੀ ਮੁਅੱਤਲ
ਕੈਨੇਡਾ ਦੇ ਬਰੈਂਪਟਨ ‘ਚ ਐਤਵਾਰ ਨੂੰ ਹਿੰਦੂ ਸਭਾ ਮੰਦਰ ‘ਚ ਆਏ ਲੋਕਾਂ ‘ਤੇ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਕਰ ਦਿੱਤਾ। ਇਸ ਸਬੰਧੀ ਹਿੰਦੂ ਸਭਾ ਮੰਦਰ ਦੇ ਪੁਜਾਰੀ ਰਾਜਿੰਦਰ ਪ੍ਰਸਾਦ ਨੂੰ ਮੁਅੱਤਲ ਕਰ ਦਿੱਤਾ….ਹੋਰ ਪੜ੍ਹੋ
ਇਸ ਨਾਮੀ ਅਦਾਕਾਰ ਨੇ 35 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ
ਕ੍ਰਾਈਮ ਪੈਟ੍ਰੋਲ ਵਰਗੇ ਟੀਵੀ ਸ਼ੋਅਜ਼ ‘ਚ ਨਜ਼ਰ ਆ ਚੁੱਕੇ ਨਿਤਿਨ ਚੌਹਾਨ ਨੇ 35 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ…..ਹੋਰ ਪੜ੍ਹੋ
ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ‘ਤੇ 2 ਮੈਚਾਂ ਦੀ ਲਗਾਈ ਪਾਬੰਦੀ
ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ‘ਤੇ 2 ਮੈਚਾਂ ਦੀ ਪਾਬੰਦੀ ਲਗਾਈ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ‘ਤੇ 2 ਮੈਚਾਂ ਦੀ ਪਾਬੰਦੀ ਲਗਾਈ….ਹੋਰ ਪੜ੍ਹੋ