Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 08-10 -2024

0
326
Breaking

Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 08-10 -2024

ਪਟਿਆਲਾ ਪੁਲਿਸ ਵੱਲੋਂ ਲੁੱਟਾਂਖੋਹਾਂ ਕਰਨ ਵਾਲੇ 5 ਮੁਲਜ਼ਮ ਗ੍ਰਿਫਤਾਰ

ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ ਫਿਰੋਤੀਆਂ ਤੇ ਲੁੱਟਾਂਖੋਹਾਂ ਕਰਨ ਵਾਲੇ ਦੇ ਗੈਂਗ ਦੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ….ਹੋਰ ਪੜ੍ਹੋ

ਹਵਾਈ ਸੈਨਾ ਦੇ 92ਵੇਂ ਸਥਾਪਨਾ ਦਿਵਸ ‘ਤੇ ਚੇਨਈ ‘ਚ ਹੋਵੇਗਾ ਏਅਰ ਸ਼ੋਅ

ਭਾਰਤੀ ਹਵਾਈ ਸੈਨਾ 8 ਅਕਤੂਬਰ ਨੂੰ ਆਪਣਾ 92ਵਾਂ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ 6 ਅਕਤੂਬਰ ਨੂੰ ਚੇਨਈ ਦੇ ਮਰੀਨਾ ਬੀਚ ‘ਤੇ ਏਅਰ ਸ਼ੋਅ ਹੋ ਰਿਹਾ ਹੈ…ਹੋਰ ਪੜ੍ਹੋ

ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ‘ਚ ਸੜਕ ਹਾਦਸੇ ‘ਚ ਮੌਤ

ਆਪਣੇ ਭਵਿੱਖ ਅਤੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਆਸਟ੍ਰੇਲੀਆ ਗਏ ਅੰਮ੍ਰਿਤਸਰ ਦੇ ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ਵਿੱਚ ਮੌਤ ਹੋ ਗਈ ਹੈ…ਹੋਰ ਪੜ੍ਹੋ

Stree 2 ਦੇ choreographer ਜਾਨੀ ਮਾਸਟਰ ਤੋਂ ਨੈਸ਼ਨਲ ਅਵਾਰਡ ਲਿਆ ਗਿਆ ਵਾਪਸ, ਜਿਨਸੀ ਸ਼ੋਸ਼ਣ ਦੇ ਲੱਗੇ ਹਨ ਦੋਸ਼

ਨਾਬਾਲਗ ਸਹਾਇਕ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਜਾਨੀ ਮਾਸਟਰ ਤੋਂ ਬੈਸਟ ਕੋਰੀਓਗ੍ਰਾਫਰ ਦਾ ਨੈਸ਼ਨਲ ਐਵਾਰਡ ਵਾਪਸ ਲੈ ਲਿਆ ਗਿਆ ਹੈ…ਹੋਰ ਪੜ੍ਹੋ

 

 

 

 

 

LEAVE A REPLY

Please enter your comment!
Please enter your name here