
ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਉਪ ਚੋਣ ਜਿੱਤਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, ”ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਉਪ ਚੋਣ ਜਿੱਤਣ ਲਈ ਦਿਲੋਂ ਵਧਾਈ ਦਿੰਦਾ ਹਾਂ। ਪੰਜਾਬ ‘ਚ ਭਿਆਨਕ ਕਤਲੇਆਮ, ਬਿਖਰੀ ਕਾਨੂੰਨ ਵਿਵਸਥਾ ‘ਤੇ ਲੋਕਾਂ ਨੇ ਆਪਣਾ ਫੈਸਲਾ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਕਿ ਭਗਵੰਤ ਮਾਨ ਆਪਣੀ ਲੋਕ ਸਭਾ ਸੀਟ ਤੋਂ ਹੀ ਆਮ ਆਦਮੀ ਪਾਰਟੀ ਨੂੰ ਜਿੱਤ ਨਾ ਦਿਵਾ ਸਕੇ।
मैं सरदार सिमरनजीत सिंह मान को संगरूर उपचुनाव जीतने के लिए दिल से बधाई देता हूं।
पंजाब में ताबड़तोड़ हत्या, ध्वस्त कानून व्यवस्था पर लोगों ने अपना फैसला दे दिया। भगवंत मान अपनी लोकसभा सीट पर ही आम आदमी पार्टी को जीत नहीं दिला पाए।
— Ashwani Sharma (@AshwaniSBJP) June 26, 2022