ਬਰਨਾਲਾ ਪੁਲਿਸ ਨੇ 2 ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ, ਵਿਦਿਆਰਥਣ ਤੋਂ ਖੋਹਿਆ ਸੀ ਬੈੱਗ
ਬਰਨਾਲਾ ਪੁਲਿਸ ਨੇ 2 ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ‘ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। 2 ਦਿਨ ਪਹਿਲਾਂ ਹੀ ਇਨ੍ਹਾਂ ਲੁਟੇਰਿਆਂ ਵੱਲੋਂ ਕਾਲਜ ਜਾ ਰਹੀ ਵਿਦਿਆਰਥਣ ਤੋਂ ਬੈੱਗ ਖੋਹਿਆ ਸੀ। ਇਸ ਲੁੱਟ ਦੌਰਾਨ ਇਨ੍ਹਾਂ ਮੁਲਜ਼ਮਾਂ ਨੇ ਲੜਕੀ ਨੂੰ ਕਈ ਮੀਲ ਦੂਰ ਘਸੀਟਿਆ। ਜਿਸ ਕਾਰਨ ਲੜਕੀ ਨੂੰ ਕਈ ਗੰਭੀਰ ਸੱਟਾਂ ਵੀ ਲੱਗੀਆਂ।
3 ਨਸ਼ਾ ਤਸਕਰ ਗ੍ਰਿਫਤਾਰ || Punjab News
ਡੀਐੱਸਪੀ ਬਰਨਾਲਾ ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਗਠਿਤ ਕਰਕੇ ਇਨ੍ਹਾਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਆਰੋਪੀ ਇੱਕ ਹੋਰ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ ‘ਚ ਸਨ।