ਹਰਿਆਣਾ ‘ਚ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ
ਹਰਿਆਣਾ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਹੁਣ 8 ਆਈਏਐਸ ਅਤੇ 4 ਐਚਸੀਐਸ ਅਧਿਕਾਰੀਆਂ ਨੂੰ ਨਵੀਂਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ।
ਇਹ ਵੀ ਪੜ੍ਹੋ : UP-ਬਿਹਾਰ ਦੇ ਮਜ਼ਦੂਰਾਂ ਨੂੰ ਮੋਹਾਲੀ ‘ਚ ਪਿੰਡ ਛੱਡਣ ਦੇ ਹੁਕਮ , ਜਾਣੋ ਕਿਉਂ ਲਿਆ ਫ਼ੈਸਲਾ ?
ਇਸ ਲੜੀ ਵਿੱਚ ਜਿੱਥੇ ਕੁਝ ਅਧਿਕਾਰੀਆਂ ਨੂੰ ਵਾਧੂ ਕੰਮ ਦੇ ਰੂਪ ਵਿੱਚ ਨਵੀਂਆਂ ਜ਼ਿੰਮੇਵਾਰੀਆਂ ਮਿਲੀਆਂ ਹਨ, ਉੱਥੇ ਹੀ ਕਈ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਬਦਲ ਦਿੱਤੀਆਂ ਗਈਆਂ ਹਨ।