NewsNationalPolitics ਸਿਹਤ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਿਲਾਂ ‘ਚ ਹੋਇਆ ਵਾਧਾ, 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਿਆ By On Air 13 - June 13, 2022 0 109 FacebookTwitterPinterestWhatsApp ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮਨੀ ਲਾਡਰਿੰਗ ਕੇਸ ‘ਚ ਰੈਵਨਿਊ ਕੋਰਟ ਨੇ ਫਿਰ ਤੋਂ ਸਤੇਂਦਰ ਜੈਨ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਸਤੇਂਦਰ ਜੈਨ ਦਾ ਅੱਜ ਰਿਮਾਂਡ ਦਾ ਆਖਰੀ ਦਿਨ ਸੀ ਪਰ ਅੱਜ ਫਿਰ ਤੋਂ ਰਿਮਾਂਡ ਵਧਾ ਦਿੱਤਾ ਗਿਆ ਹੈ।