NewsPunjab ਪੰਜਾਬ ਪੁਲਿਸ ‘ਚ 334 ASP/DSPs ਅਫਸਰਾਂ ਦਾ ਕੀਤਾ ਗਿਆ ਤਬਾਦਲਾ By On Air 13 - July 5, 2022 0 3920 FacebookTwitterPinterestWhatsApp ਪੰਜਾਬ ‘ਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਪੁਲਿਸ ‘ਚ ਵੱਡੇ ਪੱਧਰ ‘ਤੇ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਪੰਜਾਬ ‘ਚ 334 ASP/DSPs ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ।