ਪੰਜਾਬ ਦੇ 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ ਡਿਪਟੀ ਕਮਿਸ਼ਨਰ

0
12

ਬੀਤੇ ਦਿਨੀ 10 ਆਈ ਏ ਐਸ ਅਫਸਰਾਂ ਦਾ ਤਬਾਦਲਾ ਹੋਇਆ ਸੀ। ਜਿਨ੍ਹਾਂ ਵਿੱਚ ਛੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲੇ ਗਏ ਹਨ। ਕਿਸ ਨੂੰ ਕਿੱਥੇ ਲਾਇਆ ਜਾਣੋ:
ਡਿਪਟੀ ਕਮਿਸ਼ਨਰ
ਸ਼ੋਕਤ ਅਹਿਮਦ ਪਰੇ – ਪਟਿਆਲਾ
ਹਰਪ੍ਰੀਤ ਸਿੰਘ ਸੂਦਨ – ਸ੍ਰੀ ਮੁਕਤਸਰ ਸਾਹਿਬ
ਸ੍ਰੀਮਤੀ ਸਾਕਸ਼ੀ ਸਾਹਨੀ – ਲੁਧਿਆਣਾ
ਸ੍ਰੀ ਜਸਪ੍ਰੀਤ ਸਿੰਘ – ਬਠਿੰਡਾ
ਸ੍ਰੀ ਆਦਿੱਤਿਆ ਉੱਪਲ – ਪਠਾਨਕੋਟ
ਸ੍ਰੀ ਅਮਿਤ ਕੁਮਾਰ ਪਾਂਚਲ – ਕਪੂਰਥਲਾ

LEAVE A REPLY

Please enter your comment!
Please enter your name here