ਕੇਂਦਰ ਸਰਕਾਰ ਵੱਲੋਂ ਸੁਕੰਨਿਆ ਸਮ੍ਰਿਧੀ ਯੋਜਨਾ ਵਿਆਜ ਦਰਾਂ ਵਿੱਚ ਵਾਧਾ

0
90

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜਨਵਰੀ-ਮਾਰਚ ਤਿਮਾਹੀ ਲਈ ਸੁਕੰਨਿਆ ਸਮ੍ਰਿਧੀ ਯੋਜਨਾ ਯੋਜਨਾ ‘ਤੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ।

ਵਿੱਤ ਮੰਤਰਾਲੇ ਦੇ ਇੱਕ ਸਰਕੂਲਰ ਅਨੁਸਾਰ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਜਮ੍ਹਾ ‘ਤੇ ਮੌਜੂਦਾ 8 ਫੀਸਦੀ ਤੋਂ 8.2 ਫੀਸਦੀ ਦੀ ਵਿਆਜ ਦਰ ਲਾਗੂ ਹੋਵੇਗੀ। ਤਿੰਨ ਸਾਲਾਂ ਦੇ ਸਮੇਂ ਦੀ ਜਮ੍ਹਾਂ ਰਾਸ਼ੀ ਵਿੱਚ 0.10 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ।

ਸੁਕੰਨਿਆ ਯੋਜਨਾ ਦੀ ਵਿਆਜ ਦਰ ਪਹਿਲਾਂ 8 ਫੀਸਦੀ ਸੀ, ਜੋ ਹੁਣ 8.2 ਫੀਸਦੀ ਹੋ ਗਈ ਹੈ। ਇਸ ਦੇ ਨਾਲ ਹੀ ਤਿੰਨ ਸਾਲ ਦੇ ਸਮੇਂ ਦੀ ਜਮ੍ਹਾ ‘ਤੇ ਵਿਆਜ ਦਰ ਪਹਿਲਾਂ 7 ਫੀਸਦੀ ਸੀ, ਜੋ ਹੁਣ 7.1 ਫੀਸਦੀ ਕਰ ਦਿੱਤੀ ਗਈ ਹੈ। ਇਹ ਯੋਜਨਾ ਮੁੱਖ ਤੌਰ ‘ਤੇ ਡਾਕਘਰਾਂ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here