NewsEntertainmentPunjab ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗਾਇਕ ਬੱਬੂ ਮਾਨ ਤੋਂ ਹੋ ਰਹੀ ਪੁੱਛਗਿੱਛ By On Air 13 - December 7, 2022 0 140 FacebookTwitterPinterestWhatsApp ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗਾਇਕ ਬੱਬੂ ਮਾਨ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਮੂਸੇਵਾਲਾ ਕਤਲ ਮਾਮਲੇ ‘ਚ SIT ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਨਸਾ CIA ਦੇ ਦਫਤਰ ‘ਚ ਇਹ ਪੁੱਛਗਿੱਛ ਚੱਲ ਰਹੀ ਹੈ।