ਹਰਿਆਣਾ, 3 ਫਰਵਰੀ 2026 : ਹਰਿਆਣਾ ਸਰਕਾਰ (Haryana Government) ਨੇ ਰਾਜ ਦੇ 6 ਅਧਿਕਾਰੀਆਂ ਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ (Administrative responsibility) ਵਧਾ ਦਿੱਤੀ ਹੈ। ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਆਪਣੇ ਮੌਜੂਦਾ ਕਾਰਜਭਾਰ ਦੇ ਨਾਲ-ਨਾਲ ਵਾਧੂ ਚਾਰਜ ਵੀ ਦਿੱਤਾ ਗਿਆ ਹੈ ।
ਜਾਰੀ ਹੁਕਮਾਂ ਅਨੁਸਾਰ, ਰੋਹਤਕ ਅਤੇ ਕੈਥਲ ਦੇ ਡਿਪਟੀ ਕਮਿਸ਼ਨਰ ਅਤੇ ਅੰਬਾਲਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਵਾਧੂ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ । ਆਈ. ਏ. ਐਸ. ਅਧਿਕਾਰੀਆਂ (I. A. S. officers) ਦੀ ਪੂਰੀ ਸੂਚੀ ਹੇਠਾਂ ਵੇਖੀ ਜਾ ਸਕਦੀ ਹੈ ਅਤੇ ਵਿਸਥਾਰ ਨਾਲ ਇਹ ਜਾਣਿਆ ਜਾ ਸਕਦਾ ਹੈ ਕਿ ਕਿਸ ਅਧਿਕਾਰੀ ਨੂੰ ਕਿਹੜਾ ਚਾਰਜ ਦਿੱਤਾ ਗਿਆ ਹੈ । ਜਿਨ੍ਹਾਂ ਵਿਚ :
Read More : ਪੰਜਾਬ ਸਰਕਾਰ ਨੇ ਕੀਤੇ 26 ਆਈ. ਏ ਐਸ.-ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ









