ਯੂਪੀ: ਮਹਿਲਾ ਸਿਹਤ ਕਰਮਚਾਰੀਆਂ ਦੀਆਂ 5272 ਅਸਾਮੀਆਂ ਲਈ ਭਰਤੀ
ਉੱਤਰ ਪ੍ਰਦੇਸ਼ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਕਮਿਸ਼ਨ ਨੇ ਮਹਿਲਾ ਸਿਹਤ ਕਰਮਚਾਰੀਆਂ (ANM) ਦੀਆਂ 5000 ਤੋਂ ਵੱਧ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ upsssc.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਉਮਰ ਸੀਮਾ:
ਘੱਟੋ-ਘੱਟ: 18 ਸਾਲ
ਵੱਧ ਤੋਂ ਵੱਧ: 40 ਸਾਲ
ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ਦਿੱਤੀ ਜਾਵੇਗੀ।
ਵਿਦਿਅਕ ਯੋਗਤਾ:
ANM ਡਿਗਰੀ ਜਾਂ ਡਿਪਲੋਮਾ।
UP PET ਸਕੋਰ ਕਾਰਡ ਲਾਜ਼ਮੀ ਹੈ।
ਚੋਣ ਪ੍ਰਕਿਰਿਆ:
ਲਿਖਤੀ ਪ੍ਰੀਖਿਆ
ਦਸਤਾਵੇਜ਼ ਤਸਦੀਕ
ਤਨਖਾਹ:
ਸਰਕਾਰੀ ਨਿਯਮਾਂ ਅਨੁਸਾਰ।