ਦਿੱਲੀ, 31 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਨਵੇਂ ਪੁਲਸ ਕਮਿਸ਼ਨਰ ਦੇ ਤੌਰ ਤੇ ਸੀਨੀਅਰ ਆਈ. ਪੀ. ਐਸ. ਐਸ. ਬੀ. ਕੇ. ਸਿੰਘ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ ।
ਐਸ. ਬੀ. ਕੇ. ਨੇ ਕਿਥੇ-ਕਿਥੇ ਕੀਤਾ ਹੈ ਕੰਮ
ਦਿੱਲੀ ਦੇ ਨਵੇਂ ਪੁਲਸ ਕਮਿਸ਼ਨਰ (Police Commissioner) ਵਜੋਂ ਚਾਰਜ ਸੰਭਾਲਣ ਵਾਲੇ ਐਸ. ਬੀ. ਕੇ. ਸਿੰਘ (S. B. K. Singh) ਨੇ ਦਿੱਲੀ ਪੁਲਸ ਵਿੱਚ ਕਈ ਮਹੱਤਵਪੂਰਨ ਅਹੁਦਿਆਂ `ਤੇ ਕੰਮ ਕੀਤਾ ਹੈ ਤੇ ਮੌਜੂਦਾ ਸਮੇਂ ਵਿਚ ਉਹ ਡੀ. ਜੀ. ਹੋਮ ਗਾਰਡ ਦੇ ਅਹੁਦੇ `ਤੇ ਹਨ ।
Read More : ਪੁਲਸ ਕਮਿਸ਼ਨਰ ਨੂੰ ਵੋਟਿੰਗ ਤੋਂ ਪਹਿਲਾਂ ਵਾਧੂ ਚੌਕਸੀ ਯਕੀਨੀ ਬਣਾਉਣ ਦੇ ਨਿਰਦੇਸ਼