ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਦੀ ਮੁੱਖ ਮੰਤਰੀ ਵਲੋਂ ਜਨਤਕ ਸੁਣਵਾਈ ਸ਼ੁਰੂ

0
18
Chief Minnister Delhi

ਨਵੀਂ ਦਿੱਲੀ, 3 ਸਤੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ (Delhi Chief Minister Rekha Gupta) ਵਲੋਂ ਕੁੱਝ ਦਿਨ ਪਹਿਲਾਂ ਕਿਸੇ ਵਿਅਕਤੀ ਵਲੋਂ ਹਮਲਾ ਕਰਨ ਦੇ ਚਲਦਿਆਂ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਜਨਤਕ ਸੁਣਵਾਾਈ ਸ਼ੁਰੂ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਇਸ ਸੁਣਵਾਈ ਦੌਰਾਨ ਦਿੱਲੀ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਲੋਕਾਂ ਵਲੋਂ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਦੱਸਿਆ ਗਿਆ ।

ਹਮਲੇ ਤੋਂ ਬਾਅਦ ਕਿਸ ਤਰ੍ਹਾਂ ਰਿਹਾ ਸੁਣਵਾਈ ਦਾ ਦੌਰ

ਰੇਖਾ ਗੁਪਤਾ ਜਿਨ੍ਹ੍ਹਾਂ ਵਲੋਂ ਜਨਤਕ ਸੁਣਵਾਈ (Public hearing) ਸਵੇਰੇ 8 ਵਜੇ ਸ਼ੁਰੂ ਕਰ ਦਿੱਤੀ ਗਈ ਸੀ ਨੇ ਇਕ ਪਾਸੇ ਕੁਰਸੀ ਤੇ ਬੈਠ ਕੇ ਇਕ ਇਕ ਕਰਕੇ ਹਰੇਕ ਵਿਅਕਤੀ ਤੋਂ ਉਸਦੀ ਮੰਗ, ਸਮੱਸਿਆ ਜਾਂ ਸਿ਼ਕਾਇਤ ਦੀ ਅਰਜੀ ਪ੍ਰਾਪਮ ਕੀਤੀ ਤੇ ਗੱਲਬਾਤ ਕਰਨ ਲਈ ਮਾਈਕ੍ਰੋਫੋਨ ਦਾ ਸਹਾਰਾ ਲਿਆ ਗਿਆ ।

 ਕਿਊ ਕੀਤਾ ਗਿਆ ਹੈ ਅਜਿਹਾ

ਮੁੱਖ ਮੰਤਰੀ ਰੇਖਾ ਗੁਪਤਾ ਤੇ ਲੰਘੇ ਦਿਨਾ ਹਮਲੇ ਦੇ ਚਲਦਿਆਂ ਹੁਣ ਕੋਈ ਵੀ ਅੱਗੇ ਤੋਂ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਦੇ ਚਲਦਿਆਂ ਅਜਿਹਾ ਕੀਤਾ ਗਿਆ ਹੈ । ਇਸ ਦੌਰਾਨ ਮੈਟਲ ਡਿਟੈਕਟਰਾਂ (Metal detectors) ਨਾਲ ਭਾਗੀਦਾਰਾਂ ਦੀ ਤਲਾਸ਼ੀ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਕਾਰਵਾਈ ਦੀ ਨਿਗਰਾਨੀ ਸ਼ਾਮਲ ਸੀ ।

Read More : ਭਾਜਪਾ ਉਮੀਦਵਾਰ ਦੇ ਸਮਾਰਥਨ ਚ ਲੁਧਿਆਣਾ ਪਹੁੰਚਣਗੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ

LEAVE A REPLY

Please enter your comment!
Please enter your name here