ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਤਾਬੜ-ਤੋੜ ਗੋਲੀਆ

0
36
Former cricket coach

ਹਰਿਆਣਾ, 4 ਨਵੰਬਰ 2025 : ਹਰਿਆਣਾ ਦੇ ਸ਼ਹਿਰ ਸੋਨੀਪਤ ਵਿਖੇ ਇਕ ਵਿਅਕਤੀ ਤੇ ਅਣਪਛਾਤੇ ਵਿਅਕਤੀਆਂ (Unknown persons) ਵਲੋਂ ਤਾਬੜ-ਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਉਹ ਵਿਅਕਤੀ ਜਿਸ ਤੇ ਚਲਾਈਆਂ ਗਈਆਂ ਸਨ ਗੋਲੀਆਂ

ਸੋਨੀਪਤ ਵਿਚ ਜਿਸ ਸੁਨੀਲ ਨਾਮੀ ਵਿਅਕਤੀ ਤੇ ਗੋਲੀਆਂ ਚਲਾਈਆਂ (Shots fired) ਗਈਆਂ ਸਨ ਸੋਨੀਪਤ ਵਿਖੇ ਮਹਿਲਾ ਕੌਂਸਲਰ ਦੇ ਰਿਸ਼ਤੇ ਵਿਚ ਸਹੁਰਾ ਲੱਗਦੇ ਹਨ ਅਤੇ ਇਸ ਸਭ ਦੇ ਚਲਦਿਆਂ ਉਨ੍ਹ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲਾ ਵਿਅਕਤੀ ਸਾਬਕਾ ਕ੍ਰਿਕਟ ਕੋਚ ਹੈ ।

ਜਦੋਂ ਗੋਲੀਆਂ ਚਲਾਈਆਂ ਗਈਆਂ ਸਨ ਤਾਂ ਕਿਥੇ ਜਾ ਰਹੇ ਸਨ ਸੁਨੀਲ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਤੇ ਜਿਸ ਵੇਲੇ ਗੋਲੀਆਂ ਚਲਾਈਆਂ ਗਈਆਂ ਸਨ ਉਹ ਇਕ ਵਿਆਹ ਸਮਾਗਮ ਨੂੰ ਅਟੈਂਡ ਕਰਨ ਜਾ ਰਹੇ ਸਨ ਤੇੇ ਉਸ ਵੇਲੇ ਸੁਨੀਲ ਜੋ ਕਿ ਇਕ ਸਾਬਕਾ ਕ੍ਰਿਕਟ ਕੋਚ (Former cricket coach) ਵੀ ਹਨ ਦੇ ਨਾਲ ਉਨ੍ਹ੍ਹਾਂ ਦੀ ਪਤਨੀ ਅਤੇ ਨੂੰਹ ਦੋਵੇਂ ਮੌੌਜੂਦ ਸਨ। ਜਿਸ ਦੌਰਾਨ ਕੁੱਝ ਵਿਅਕਤੀਆਂ ਵਲੋਂ ਜੋ ਕਿ ਜਾਣਕਾਰੀ ਮੁਤਾਬਕ ਪਹਿਲਾਂ ਤੋਂ ਹੀ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਮੌਕੇੇ ਦੀ ਤਾਕ ਵਿਚ ਸਨ ਨੇੇ ਗੱਡੀ ਰੁਕਵਾਈ ਅਤੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ।

Read More : ਦੋ ਨੌਜਵਾਨਾਂ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ

 

LEAVE A REPLY

Please enter your comment!
Please enter your name here