ਪਟਿਆਲਾ, 22 ਜੁਲਾਈ 2025 : ਥਾਣਾ ਅਨਾਜ ਮੰਡੀ ਪੁਲਸ (Police Station Grain Market Police) ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 331 (4), 305 ਬੀ. ਐਨ. ਐਸ. ਤਹਿਤ ਘਰੋਂ ਸਮਾਨ ਚੋਰੀ ਕਰਨ ਤੇ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਜੀਵ ਹਾਂਡਾ ਪੁੱਤਰ ਆਰ. ਐਨ.ਹਾਡਾ ਵਾਸੀ ਮਕਾਨ ਨੰ. 71 ਫੇਸ-03 ਫਰਾਈਕੋਨ ਸਿਟੀ ਸਰਹੰਦ ਰੋਡ ਨੇ ਦੱਸਿਆ ਕਿ 16-17 ਜੁਲਾਈ 2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰੋਂ ਬੈਡਰੂਮ ਦੇ ਕੱਪਬੋਰਡ ਵਿਚੋਂ (From the bedroom cupboard at home) 10-12 ਸੂਟ, ਤਿੰਨ ਚਾਂਦੀ ਦੀਆਂ ਕਟੋਰੀਆਂ, ਇੱਕ ਟ੍ਰੇਅ, ਪੂਜਾ ਰੂਮ ਵਿੱਚੋਂ ਇੱਕ ਚਾਂਦੀ ਦੀ ਮੂਰਤੀ ਚੋਰੀ (Theft) ਕਰ ਲਈ ਗਈ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read Moe : ਦੋ ਵਿਅਕਤੀਆਂ ਵਿਰੁੱਧ ਏ. ਸੀ. ਦੀਆਂ ਕਾਪਰ ਪਾਈਪਾਂ ਚੋਰੀ ਕਰਨ ਤੇ ਕੇਸ ਦਰਜ